ਚਾਰਧਾਮ ਯਾਤਰਾ : ਸਿਰਫ਼ ਪੁਜਾਰੀ ਹੀ ਖੋਲਣ ਜਾ ਸਕਣਗੇ ਕਿਵਾੜ

Tuesday, Apr 14, 2020 - 11:34 AM (IST)

ਚਾਰਧਾਮ ਯਾਤਰਾ : ਸਿਰਫ਼ ਪੁਜਾਰੀ ਹੀ ਖੋਲਣ ਜਾ ਸਕਣਗੇ ਕਿਵਾੜ

ਉਤਰਾਖੰਡ- ਉਤਰਾਖੰਡ ਦੇ ਬਦਰੀਨਾਥ ਸਥਿਤ ਚਾਰਧਾਮ ਦੇ ਕਿਵਾੜ ਖੋਲਣ ਇਸ ਵਾਰ ਸਿਰਫ਼ ਮੁੱਖ ਪੁਜਾਰੀ ਅਤੇ ਇਕ ਦਰਜਨ ਪੰਡਤ ਜਾ ਸਕਣਗੇ। ਅਕਸ਼ਯਾ ਤ੍ਰਿਤੀਆ (26 ਅਪ੍ਰੈਲ) ਨੂੰ ਯੁਮੋਤਰੀ ਅਤੇ ਗੰਗੋਤਰੀ, 29 ਅਪ੍ਰੈਲ ਨੂੰ ਕੇਦਾਰਨਾਥ ਅਤੇ 30 ਅਪ੍ਰੈਲ ਨੂੰ ਬਦਰੀਨਾਥ ਦੇ ਕਿਵਾੜ ਖੁਲਣੇ ਹਨ।

ਸ਼ਰਧਾਲੂ ਅਖੰਡ ਜੋਤੀ ਦੇ ਦਰਸ਼ਨ ਨਹੀਂ ਕਰ ਸਕਣਗੇ। 2019 'ਚ 30 ਲੱਖ ਸ਼ਰਧਾਲੂ ਪਹੁੰਚੇ ਸਨ। ਹੋਟਲ, ਟਰੈਵਲ, ਬੁਕਿੰਗ, ਰੈਸਟੋਰੈਂਟ ਮਈ ਤੋਂ ਅਕਤੂਬਰ 'ਚ ਕਰੀਬ 12 ਹਜ਼ਾਰ ਕਰੋੜ ਦਾ ਕਾਰੋਬਾਰ ਹੁੰਦਾ ਹੈ। ਇਸ ਸਾਲ 90 ਫੀਸਦੀ ਤੱਕ ਬੁਕਿੰਗ ਰੱਦ ਹੋਈ।


author

DIsha

Content Editor

Related News