ਵਿਆਹ ਤੋਂ ਨਾਂਹ ਕਰਨ ’ਤੇ ਮੁਟਿਆਰ ਨੇ ਨੌਜਵਾਨ ਦਾ ਹੱਥ ਵੱਢਿਆ
Sunday, Oct 07, 2018 - 11:16 PM (IST)
ਪੱਥਲਗਾਮ (ਯੂ. ਐੱਨ. ਆਈ.)-ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲੇ ਵਿਚ ਪੱਥਲਗਾਮ ਨੇੜਲੇ ਇਕ ਪਿੰਡ ਝਿਮਕੀ ਵਿਖੇ ਡੇਢ ਸਾਲ ਪਹਿਲਾਂ ਇਕ ਮੁਟਿਆਰ ਨਾਲ ਛੇੜਛਾੜ ਕਰਨ ਦਾ ਦੋਸ਼ੀ ਵਿਆਹ ਦਾ ਸਮਝੌਤਾ ਕਰਨ ਪਿੱਛੋਂ ਆਪਣੇ ਵਾਅਦੇ ਤੋਂ ਮੁੱਕਰ ਗਿਆ, ਜਿਸ ਕਾਰਨ ਪੀੜਤ ਮੁਟਿਆਰ ਨੇ ਉਸ ਦਾ ਇਕ ਹੱਥ ਵੱਢ ਦਿੱਤਾ।
