ਰੇਲਵੇ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Sunday, Mar 03, 2019 - 11:24 AM (IST)

ਰੇਲਵੇ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ-ਰੇਲਵੇ ਭਰਤੀ ਬੋਰਡ ਨੇ ਗੈਰ-ਤਕਨੀਕੀ ਮਸ਼ਹੂਰ ਸ਼੍ਰੇਣੀਆਂ (ਐੱਨ. ਟੀ. ਪੀ. ਸੀ.) ਦੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 35,277

ਆਖਰੀ ਤਾਰੀਕ- 31 ਮਾਰਚ 2019

ਅਹੁਦਿਆਂ ਦਾ ਵੇਰਵਾ-
ਜੂਨੀਅਰ ਕਲਰਕ ਕਮ ਟਾਈਪਿਸਟ-4,319
ਅਕਾਊਂਟਸ ਕਲਰਕ-760
ਜੂਨੀਅਰ ਟਾਈਮ ਕੀਪਰ-17
ਟ੍ਰੇਨ ਕਲਰਕ-592
ਕਮਰੀਸ਼ੀਅਲ ਕਮ ਟਿਕਟ ਕਲਰਕ-4,940
ਟ੍ਰੈਫਿਕ ਅਸਿਸਟੈਂਟ-88
ਗੁਡਸ ਗਾਰਡ-5,748
ਸੀਨੀਅਰ ਕਮਰਸ਼ੀਅਲ ਕਮ ਟਿਕਟ ਕਲਰਕ-5,638
ਜੂਨੀਅਰ ਅਕਾਊਂਟ ਅਸਿਸਟੈਂਟ ਕਮ ਟਾਈਪਿਸਟ-3,164
ਸੀਨੀਅਰ ਟਾਈਮ ਕੀਪਰ-14
ਕਮਰਸ਼ੀਅਲ ਅਪ੍ਰੈਂਟਿਸ-259
ਸਟੇਸ਼ਨ ਮਾਸਟਰ-6,865

ਸਿੱਖਿਆ ਯੋਗਤਾ- ਉਮੀਦਵਾਰ ਨੇ ਅਹੁਦੇ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ।

ਉਮਰ ਸੀਮਾ-18 ਤੋਂ 30 ਸਾਲ ਤੱਕ

ਚੋਣ ਪ੍ਰਕਿਰਿਆ-ਇਛੁੱਕ ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਟੈਸਟ ਅਤੇ PET ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.careerpower.in/rrb-ntpc-apply-online.html ਪੜ੍ਹੋ।


author

Iqbalkaur

Content Editor

Related News