ਪਾਕਿਸਤਾਨ ਦੀ ਨਵੀਂ ਸਾਜ਼ਿਸ਼, LOC. ’ਤੇ ਭੇਜੇ 100 SSG ਕਮਾਂਡੋ

Tuesday, Aug 27, 2019 - 07:33 PM (IST)

ਪਾਕਿਸਤਾਨ ਦੀ ਨਵੀਂ ਸਾਜ਼ਿਸ਼, LOC. ’ਤੇ ਭੇਜੇ 100 SSG ਕਮਾਂਡੋ

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਪਾਕਿਸਤਾਨ ਦੀ ਬੌਖਲਾਹਟ ਵਧ ਗਈ ਹੈ। ਪਾਕਿਸਤਾਨ ਨੇ ਲਾਈਨ ਆਫ ਕੰਟਰੋਲ ਨੇੜੇ 100 ਸਪੈਸ਼ਲ ਸਕਿਊਰਿਟੀ ਫੋਰਸ ਨੂੰ ਤਾਇਨਾਤ ਕੀਤਾ ਹੈ। ਪਾਕਿਸਤਾਨ ਦੇ ਜ਼ਰੀਏ ਐੱਲ.ਓ.ਸੀ. ’ਤੇ ਆਪਣੀ ਮੌਜੂਦਗੀ ਵਧਾਏ ਜਾਣ ਤੋਂ ਬਾਅਦ ਭਾਰਤੀ ਫੌਜ ਦੀਆਂ ਚੌਂਕੀਆਂ ਵੀ ਅਲਰਟ ’ਤੇ ਹਨ। ਸੂਤਰਾਂ ਮੁਤਾਬਕ ਭਾਰਤੀ ਫੌਜ ਨੇ ਹਾਲ ਹੀ ’ਚ ਕੇਰਨ ਤੇ ਮਾਛਿਲ ਸੈਕਟਰ ’ਚ ਪਾਕਿਸਤਾਨ ਵੱਲੋਂ ਬੈਟ ਦੀ ਕਾਰਵਾਈ ਨੂੰ ਨਾਕਾਮ ਕੀਤਾ ਹੈ। ਫੌਜ ਤੇ ਚੌਂਕੀਆਂ ਨੂੰ ਅਲਰਟ ’ਤੇ ਰਹਿਣ ਦੀ ਗੱਲ ਕਹੀ ਗਈ ਹੈ।    


author

Inder Prajapati

Content Editor

Related News