INSAT-3DS ਸੈਟੇਲਾਈਟ ਨੂੰ ਇਸ ਦਿਨ ਸ਼੍ਰੀਹਰੀਕੋਟਾ ਤੋਂ ਕੀਤਾ ਜਾਵੇਗਾ ਲਾਂਚ, ਇਸਰੋ ਨੇ ਦਿੱਤੀ ਜਾਣਕਾਰੀ

Friday, Feb 09, 2024 - 04:18 AM (IST)

ਨੈਸ਼ਨਲ ਡੈਸਕ — ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 17 ਫਰਵਰੀ ਨੂੰ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਆਪਣੇ ਸਭ ਤੋਂ ਭਾਰੀ ਰਾਕੇਟ ਜੀ.ਐੱਸ.ਐੱਲ.ਵੀ. ਦੀ ਵਰਤੋਂ ਕਰਦੇ ਹੋਏ ਮੌਸਮ ਵਿਗਿਆਨ ਅਤੇ ਆਫਤ ਸਬੰਧੀ ਚਿਤਾਵਨੀ ਦੇਣ ਵਾਲੇ ਉਪਗ੍ਰਹਿ INSAT-3DS ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ - ਇਸ ਸੂਬੇ 'ਚ ਪਹਿਲੀ ਵਾਰ 15 ਲੱਖ 54 ਹਜ਼ਾਰ ਤੋਂ ਵੱਧ ਨਵੇਂ ਵੋਟਰ ਪਾਉਣਗੇ ਵੋਟ

ਇਸਰੋ ਨੇ ਵੀਰਵਾਰ ਨੂੰ ਕਿਹਾ ਕਿ GSLV-F14/INSAT-3DS ਮਿਸ਼ਨ ਸ਼ਾਰ-ਰੇਂਜ, ਸ਼੍ਰੀਹਰਿਕੋਟਾ ਤੋਂ 17 ਫਰਵਰੀ ਨੂੰ ਸਵੇਰੇ 17.30 ਵਜੇ ਰਵਾਨਾ ਹੋਵੇਗਾ। X 'ਤੇ ਇਕ ਪੋਸਟ 'ਚ ਇਸਰੋ ਨੇ ਕਿਹਾ ਕਿ GSLV-F14/INSAT- 3DS ਮਿਸ਼ਨ: SDSC-SHAAR, ਸ਼੍ਰੀਹਰਿਕੋਟਾ ਤੋਂ 17 ਫਰਵਰੀ, 2024 ਨੂੰ ਸ਼ਾਮ 5:30 ਵਜੇ ਉਡਾਣ ਲਈ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ - PF ਖਾਤਾ ਧਾਰਕ 23 ਫਰਵਰੀ ਤੋਂ ਪਹਿਲਾਂ ਕਰਵਾ ਲੈਣ ਆਪਣਾ ਖਾਤਾ ਅਪਡੇਟ, ਨਹੀਂ ਤਾਂ ਹੋ ਸਕਦੈ ਬੰਦ

ਇਸਰੋ ਨੇ ਕਿਹਾ ਕਿ ਆਪਣੀ 16ਵੀਂ ਉਡਾਣ ਵਿੱਚ, ਜੀਐਸਐਲਵੀ ਨੇ ਮੌਸਮ ਵਿਗਿਆਨ ਅਤੇ ਆਫ਼ਤ ਚੇਤਾਵਨੀ ਸੈਟੇਲਾਈਟ ਇਨਸੈਟ-3ਡੀ ਨੂੰ ਤਾਇਨਾਤ ਕਰਨ ਦਾ ਟੀਚਾ ਰੱਖਿਆ ਹੈ। ਇਹ ਮਿਸ਼ਨ ਪੂਰੀ ਤਰ੍ਹਾਂ ਧਰਤੀ ਵਿਗਿਆਨ ਮੰਤਰਾਲੇ ਦੁਆਰਾ ਫੰਡ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ - ਸੁਰੱਖਿਆ ਕਾਰਨਾਂ ਕਰਕੇ ਹਲਦਵਾਨੀ 'ਚ ਭਲਕੇ ਬੰਦ ਰਹਿਣਗੇ ਸਾਰੇ ਸਕੂਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 

 

 

 


Inder Prajapati

Content Editor

Related News