ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਭਰ 'ਚ ਬਣਾਏ ਗਏ ਟੈਸਟਿੰਗ ਸੈਂਟਰ ਅਤੇ ਲੈਬ, ਜਾਣੋ ਲਿਸਟ

Sunday, Mar 15, 2020 - 12:31 PM (IST)

ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਭਰ 'ਚ ਬਣਾਏ ਗਏ ਟੈਸਟਿੰਗ ਸੈਂਟਰ ਅਤੇ ਲੈਬ, ਜਾਣੋ ਲਿਸਟ

ਨਵੀਂ ਦਿੱਲੀ—ਭਾਰਤ 'ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੁਣ ਤੱਕ 105 ਹੋ ਗਈ ਹੈ। ਦੇਸ਼ 'ਚ ਕੋਰੋਨਾ ਦੇ 52 ਟੈਸਟਿੰਗ ਸੈਂਟਰ ਹਨ। ਇਸ ਤੋਂ ਇਲਾਵਾ 57 ਸੈਂਟਰ ਸੈਂਪਲ ਇੱਕਠੇ ਕਰਨ ਵਾਲੇ ਬਣਾਏ ਗਏ ਹਨ। ਸਰਕਾਰ ਵੱਲੋਂ 30-40 ਹਜ਼ਾਰ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਦੇਸ਼ ਦੇ 30 ਏਅਰਪੋਰਟ 'ਤੇ ਸਕ੍ਰੀਨਿੰਗ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ।

ਇੱਥੇ ਬਣਾਏ ਗਏ ਟੈਸਟਿੰਗ ਸੈਂਟਰ-
ਦੇਸ਼ ਭਰ 'ਚ ਕੋਰੋਨਾਵਾਇਰਸ ਦੇ 52 ਟੈਸਟਿੰਗ ਸੈਂਟਰ ਬਣਾਏ ਗਏ ਹਨ, ਜਿਨ੍ਹਾਂ 'ਚ                

ਸੂਬੇ ਦਾ ਨਾਂ      ਟੈਸਟਿੰਗ ਸੈਂਟਰ
ਆਂਧਰਾ ਪ੍ਰਦੇਸ਼      3
ਅੰਡੇਮਾਨ ਨਿਕੋਬਾਰ 1
ਆਸਾਮ 2
ਬਿਹਾਰ        1
ਚੰਡੀਗੜ੍ਹ          1
ਛੱਤੀਸਗੜ੍ਹ    1
ਦਿੱਲੀ  2
ਗੁਜਰਾਤ          2
ਹਰਿਆਣਾ 2
ਹਿਮਾਚਲ  2
ਜੰਮੂ-ਕਸ਼ਮੀਰ        2
ਝਾਰਖੰਡ        1
ਕਰਨਾਟਕ 5
ਕੇਰਲ 3
ਮੱਧ ਪ੍ਰਦੇਸ਼ 2
ਮੇਘਾਲਿਆਂ 1
ਮਹਾਰਾਸ਼ਟਰ 2
ਮਣੀਪੁਰ 1
ਓਡੀਸ਼ਾ 1
ਪੁਡੂਚੇਰੀ 1
ਪੰਜਾਬ 2
ਰਾਜਸਥਾਨ 4
ਤਾਮਿਲਨਾਡੂ 2
ਤ੍ਰਿਪੁਰਾ 1
ਤੇਲੰਗਾਨਾ 1
ਯੂ.ਪੀ 3
ਉਤਰਾਖੰਡ 1
ਪੱਛਮੀ ਬੰਗਾਲ 2

ਇੱਥੇ ਦੇ ਸਕਦੇ ਹੋ ਸੈਂਪਲ-
ਦੇਸ਼ ਭਰ 'ਚ 57 ਸੈਂਪਲ ਇੱਕਠੇ ਕਰਨ ਵਾਲੇ ਸੈਂਟਰ ਵੀ ਬਣਾਏ ਗਏ ਹਨ ਜਿਨ੍ਹਾਂ 'ਚ

ਸੂਬੇ ਦਾ ਨਾਂ ਸੈਂਪਲ ਇੱਕਠੇ ਕਰਨ ਵਾਲੇ ਸੈਂਟਰ
ਆਂਧਰਾ ਪ੍ਰਦੇਸ਼ 4
ਆਸਾਮ 4
ਬਿਹਾਰ 3
ਚੰਡੀਗੜ੍ਹ 1
ਛੱਤੀਸਗਡ਼੍ਹ 1
ਦਿੱਲੀ  1
ਗੁਜਰਾਤ  4
ਜੰਮੂ-ਕਸ਼ਮੀਰ 1
ਝਾਰਖੰਡ 1
ਕਰਨਾਟਕ 2
ਕੇਰਲ 1
ਲੱਦਾਖ 1
ਮੱਧ ਪ੍ਰਦੇਸ਼  4
ਮਹਾਰਾਸ਼ਟਰ 7
ਮਣੀਪੁਰ 1
ਓਡੀਸ਼ਾ 1
ਪੁਡੂਚੇਰੀ 1
ਰਾਜਸਥਾਨ 2
ਤਾਮਿਲਨਾਡੂ 7
ਤੇਲੰਗਾਨਾ 2
ਯੂ.ਪੀ 1
ਉਤਰਾਖੰਡ 2
ਪੱਛਮੀ ਬੰਗਾਲ 5

author

Iqbalkaur

Content Editor

Related News