ਅਰੁਣਾਚਲ ਪ੍ਰਦੇਸ਼ ''ਚ 3.2 ਦੀ ਤੀਬਰਤਾ ਨਾਲ ਆਇਆ ਭੂਚਾਲ

Saturday, Sep 09, 2017 - 10:08 PM (IST)

ਅਰੁਣਾਚਲ ਪ੍ਰਦੇਸ਼ ''ਚ 3.2 ਦੀ ਤੀਬਰਤਾ ਨਾਲ ਆਇਆ ਭੂਚਾਲ

ਗੁਹਾਟੀ— ਅਰੁਣਾਚਲ ਪ੍ਰਦੇਸ਼ 'ਚ ਸ਼ਨੀਵਾਰ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰੀਐਕਟਰ ਸਕੇਲ 'ਤੇ 3.2 ਮਾਪੀ ਗਈ ਹੈ। ਭੂਚਾਲ ਦੇ ਹਲਕੇ ਝਟਕੇ ਹੋਣ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Related News