ਸੋਨੀ Xperia XZ1, XZ1 ਕੰਪੈਕਟ ਅਤੇ X1 ਦੀਆਂ ਸਪੇਸਿਫਿਕੇਸ਼ਨਸ ਹੋਈਆਂ ਲੀਕ

Monday, May 22, 2017 - 10:51 PM (IST)

ਸੋਨੀ Xperia XZ1, XZ1  ਕੰਪੈਕਟ ਅਤੇ X1 ਦੀਆਂ ਸਪੇਸਿਫਿਕੇਸ਼ਨਸ ਹੋਈਆਂ ਲੀਕ

ਜਲੰਧਰ—ਬਰਲਿਨ ''ਚ ਸਤੰਬਰ 1 ਤੋਂ 6 ''ਚ ਹੋਣ ਵਾਲੇ IFA ਐਕਸਪੋ ''ਚ ਸੋਨੀ ਆਪਣੇ ਕੁਝ ਨਵੇਂ ਸਮਾਰਟਫੋਨਸ ਕਰਨ ਦੀ ਸਾਰੀਆਂ ਤਿਆਰਿਆਂ ਕਰ ਚੁੱਕਿਆ ਹੈ। ਸੋਨੀ ਆਉਣ ਵਾਲੇ ਸਮੇਂ ''ਚ ਆਪਣੇ ਤਿੰਨ ਫੋਨਸ ਨੂੰ ਪੇਸ਼ ਕਰੇਗਾ। ਇਨ੍ਹਾਂ ਤਿੰਨਾਂ ਸਮਾਰਟਫੋਨਸ ਨੂੰ ਸੋਨੀ Xperia XZ1, xperia XZ1 Compact ਅਤੇ Xperia X1  ਨਾਮ ਨਾਲ online ਦੇਖਿਆ ਗਿਆ ਹੈ।
ਤਿੰਨੋ ਹੀ ਸਮਾਰਟਫੋਨ ਸੋਨੀ ਦੀ ਨਵੀਂ XZ ਲਾਈਨਅਪ ਦੇ ਹਿੱਸੇ ਹੋਣਗੇ। Review.ge ਵੈੱਬਸਾਈਟ ਦੇ ਮੁਤਾਬਕ, ਇਨ੍ਹਾਂ ਸਮਾਰਟਫੋਨਸ ਦੀ ਸਭ ਤੋਂ
 ਖਾਸ ਗੱਲ ਇਨ੍ਹਾਂ ਦੇ ਕੈਮਰੇ ਦੀ ਹੋਣ ਵਾਲੀ ਹੈ। ਇਸ ਦੇ ਇਲਾਵਾ ਤੁਹਾਨੂੰ ਦਸ ਦੱਸਿਏ ਕਿ ਸੋਨੀ ਦੇ ਟਾਪ -ਐਂਡ ਸਮਾਰਟਫੋਨਸ ਨੂੰ ਉਨ੍ਹਾਂ ਦੇ ਕੇਮਰਾ ਅਤੇ ਸ਼ਾਨਦਾਰ Performance ਦੇ ਲਈ ਜਾਣਿਆ ਜਾਂਦਾ ਹੈ। 
Sony Xperia XZ1 ਦੀ ਚਰਚਾ ਕਰਿਏ ਤਾਂ ਇਸ ''ਚ ਤੁਹਾਨੂੰ 5.2 ਇੰਚ ਦੀ FHD ਡਿਸਪਲੇ ਮਿਲਣ ਵਾਲੀ ਹੈ। ਇਸ ਦੇ ਇਲਾਵਾ ਫੋਨ ਸਨੈਪਡਰੈਗਨ 835 ਪ੍ਰੋਸੇਸਰ ਦੇ ਨਾਲ ਬਾਜ਼ਾਰ ''ਚ ਆਵੇਗਾ ਅਤੇ ਇਸ ''ਚ 4 ਜੀ.ਬੀ ਰੈਮ ਹੋਵੇਗੀ ਹੈ। ਇਸ ਦੇ ਇਲਾਵਾ ਸਟੋਰੇਜ ਵੈਰਿਅੰਟ ਲਈ ਅਜੇ ਕੁਝ ਨਹੀਂ ਕਿਹਾ ਗਿਆ ਹੈ। ਫੋਨ ਪਿਛਲੇ ਫੋਨਸ ਦੀ ਤਰ੍ਹਾਂ ਵਾਟਰ ਅਤੇ ਡਸਟ ਰੇਸਿਸਟੇਂਟ ਵੀ ਹੋਣ ਵਾਲਾ ਹੈ ਨਾਲ ਹੀ ਇਸ ''ਚ ਇਕ 4000 mAh ਦੀ ਬੈਟਰੀ ਵੀ ਹੋਣ ਵਾਲੀ ਹੈ।
sony Xperia XZ1 Compact ਦੀ ਗੱਲ ਕਰੀਏ ਤਾਂ ਇਸ ''ਚ ਤੁਹਾਨੂੰ ਇਕ 4.6 ਇੰਚ ਦੀ FHD ਡਿਸਪਲੇ ਮਿਲਣ ਵਾਲੀ ਹੈ, ਨਾਲ ਹੀ ਇਸ ''ਚ ਇਕ ਮਿਡ-ਰੇਂਜ ਸਨੈਪਡਰੈਗਨ 660 ਪ੍ਰੋਸੇਸਰ ਹੋਣ ਵਾਲਾ ਹੈ ਅਤੇ ਫੋਨ ''ਚ 4 ਜੀ.ਬੀ ਰੈਮ ਵੀ ਹੋਵੇਗੀ ਅਤੇ ਇਸ ''ਚ 2800 mAh ਦੀ ਬੈਟਰੀ ਹੋਵੇਗੀ।


Related News