27 ਬੀ. ਡੀ. ਓਜ਼ ਦਾ ਤਬਾਦਲਾ

02/23/2019 1:07:06 AM

ਬਾਬਾ ਬਕਾਲਾ ਸਾਹਿਬ,(ਰਾਕੇਸ਼) : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਇਕ ਹੁਕਮ ਰਾਹੀਂ ਰਾਜ ਦੇ 27 ਬੀ. ਡੀ. ਓਜ਼ ਦੇ ਤਬਾਦਲੇ ਕੀਤੇ ਹਨ, ਜਿਸ ਅਨੁਸਾਰ ਗੁਰਪ੍ਰਤਾਪ ਸਿੰਘ ਨੂੰ ਸੁਲਤਾਨਪੁਰ ਲੋਧੀ, ਅਮਨਦੀਪ ਕੌਰ ਨੂੰ ਕਲਾਨੌਰ ਤੋਂ ਸੁਜਾਨਪੁਰ, ਲੇਖਾਕਾਰ ਵਿਪਨ ਕੁਮਾਰ ਨੂੰ ਹੈੱਡਕੁਆਰਟਰ ਮੋਹਾਲੀ ਤੋਂ ਬੀ. ਡੀ. ਪੀ. ਓ. ਸੁਧਾਰ, ਜਗਨੂਰ ਸਿੰਘ ਗਰੇਵਾਲ ਮੋਹਾਲੀ ਤੋਂ ਸਰਹਿੰਦ, ਲੇਖਾਕਾਰ ਜਸਵਿੰਦਰ ਸਿੰਘ ਹੈੱਡਕੁਆਰਟਰ ਤੋਂ ਨਵਾਂਸ਼ਹਿਰ, ਲੇਖਾਕਾਰ ਗੁਰਪ੍ਰੀਤ ਸਿੰਘ ਧਾਰੀਵਾਲ ਤੋਂ ਦਸੂਹਾ, ਪ੍ਰਦੀਪ ਕੁਮਾਰ ਸ਼ਾਰਦਾ ਧੂਰੀ ਤੋਂ ਦੋਰਾਹਾ, ਲੇਖਾਕਾਰ ਸੁਰੇਸ਼ ਕੁਮਾਰ ਮੋਹਾਲੀ ਤੋਂ ਸਿੱਧਵਾਂ ਬੇਟ, ਸ਼ਮਸ਼ੇਰ ਸਿੰਘ ਬੱਲ ਤਰਸਿੱਕਾ ਤੋਂ ਢਿੱਲਵਾਂ, ਲੇਖਾਕਾਰ ਭੂਸ਼ਣ ਕੁਮਾਰ ਮਹਿਲ ਕਲਾਂ ਤੋਂ ਪੱਖੋਵਾਲ, ਲੇਖਾਕਾਰ ਪ੍ਰਤਾਪ ਸਿੰਘ ਮਮਦੋਟ ਤੋਂ ਜਲਾਲਾਬਾਦ, ਅਮਰਿੰਦਰਪਾਲ ਸਿੰਘ ਟਾਂਡਾ ਤੋਂ ਜਗਰਾਓਂ, ਰਾਜੇਸ਼ ਚੱਢਾ ਨਵਾਂਸ਼ਹਿਰ ਤੋਂ ਹੁਸ਼ਿਆਰਪੁਰ-2, ਅਭੇ ਚੰਦਰ ਨਕੋਦਰ ਤੋਂ ਔੜ, ਰਣਜੀਤ ਸਿੰਘ ਖੱਟੜਾ ਹੈੱਡਕੁਆਰਟਰ ਤੋਂ ਰੁੜਕਾ ਕਲਾਂ, ਪ੍ਰਵੇਜ਼ ਸਿੰਘ ਮੋਰਿੰਡਾ ਤੋਂ ਹੈੱਡਕੁਆਰਟਰ, ਲੇਖਾਕਾਰ ਮਨਜੀਤ ਕੌਰ ਫਾਜ਼ਿਲਕਾ ਤੋਂ ਹੈੱਡਕੁਆਰਟਰ, ਸੁਖਜੀਤ ਸਿੰਘ ਦੋਰਾਂਗਲਾ ਤੋਂ ਤਰਸਿੱਕਾ, ਲੇਖਾਕਾਰ ਲਖਵਿੰਦਰ ਕੌਰ ਸੁਧਾਰ ਤੋਂ ਮਹਿਲ ਕਲਾਂ, ਸੰਦੀਪ ਮਲਹੋਤਰਾ ਸੁਜਾਨਪੁਰ ਤੋਂ ਮਜੀਠਾ, ਰਜਨੀਸ਼ ਕੁਮਾਰ ਹੈੱਡਕੁਆਰਟਰ ਤੋਂ ਮਾਨਸਾ, ਨਵਦੀਪ ਕੌਰ ਦੋਰਾਹਾ ਤੋਂ ਧੁਰੀ, ਲੇਖਾਕਾਰ ਲਕਸ਼ਕਰ ਸਿੰਘ ਘੱਲ ਖੁਰਦ ਤੋਂ ਚਾਰਜ ਬੀ. ਡੀ. ਪੀ. ਓ. ਘੱਲ ਖੁਰਦ, ਲੇਖਾਕਾਰ ਧਰਮਪਾਲ ਸ਼ਰਮਾ ਭਗਤਾ ਭਾਈਕਾ ਤੋਂ ਫੂਲ, ਅਮਨਦੀਪ ਸਿੰਘ ਰਈਆ ਤੋਂ ਬਦਲੀ ਅਧੀਨ ਚਾਰਜ ਬੀ. ਡੀ. ਪੀ. ਓ. ਰਈਆ, ਲੇਖਾਕਾਰ ਗੁਰਪ੍ਰੀਤ ਸਿੰਘ ਜਗਰਾਓਂ ਤੋਂ ਮੋਗਾ-1 ਤੇ ਹਤੇਨ ਕਪਿਲਾ ਮਾਜਰੀ ਤੋਂ ਤਲਵੰਡੀ ਸਾਬੋ ਦੇ ਨਾਂ ਸ਼ਾਮਲ ਹਨ।


Related News