ਜੇਲ੍ਹ ''ਚ ਹਵਾਲਾਤੀ ਕੋਲੋਂ ਮਿਲਿਆ ਮੋਬਾਈਲ, ਮਾਮਲਾ ਦਰਜ

Saturday, Feb 21, 2026 - 06:40 PM (IST)

ਜੇਲ੍ਹ ''ਚ ਹਵਾਲਾਤੀ ਕੋਲੋਂ ਮਿਲਿਆ ਮੋਬਾਈਲ, ਮਾਮਲਾ ਦਰਜ

ਲੁਧਿਆਣਾ (ਸਿਆਲ): ਜੇਲ੍ਹ ਵਿਚ ਸਰਚ ਦੌਰਾਨ ਇਕ ਹਵਾਲਾਤੀ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ। ਇਸ 'ਤੇ ਪੁਲਸ ਨੇ ਸਹਾਇਕ ਸੁਪਰਡੈਂਟ ਸੁਰਜੀਤ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਹਵਾਲਾਤੀ ਦੀ ਪਛਾਣ ਅੰਕਿਤ ਭੁਰੀ ਵਜੋਂ ਹੋਈ ਹੈ, ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।


author

Anmol Tagra

Content Editor

Related News