ਲਹਿੰਗੇ ਅਤੇ ਸਾੜ੍ਹੀ ਨਾਲ ਸਟਿਚ ਕਰਵਾਓ ਇਹ ਟਰੈਂਡੀ ਬਲਾਉਜ

Monday, May 25, 2020 - 04:28 PM (IST)

ਲਹਿੰਗੇ ਅਤੇ ਸਾੜ੍ਹੀ ਨਾਲ ਸਟਿਚ ਕਰਵਾਓ ਇਹ ਟਰੈਂਡੀ ਬਲਾਉਜ

ਮੁੰਬਈ(ਬਿਊਰੋ)— ਵਿਆਹ ਦਾ ਦਿਨ ਹਰ ਲੜਕੀ ਲਈ ਖਾਸ ਹੁੰਦਾ ਹੈ, ਜਿਸ ਦੇ ਲਈ ਉਹ ਸਭ ਤੋਂ ਵਧੀਆ ਲਹਿੰਗੇ ਦੀ ਚੋਣ ਕਰਦੀ ਹੈ। ਲੜਕੀਆਂ ਲਹਿੰਗਾ ਖਰੀਦਦੇ ਸਮੇਂ ਉਸ ਦੇ ਕਲਰ ਅਤੇ ਡਿਜ਼ਾਈਨਿੰਗ ਦਾ ਖਾਸ ਖਿਆਲ ਰੱਖਦੀਆਂ ਹਨ ਪਰ ਉਹ ਬਲਾਉਜ ਡਿਜ਼ਾਇਨ 'ਤੇ ਧਿਆਨ ਹੀ ਨਹੀਂ ਦਿੰਦੀਆਂ।

ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਬੋਰਿੰਗ ਡਿਜ਼ਾਇੰਸ ਨੂੰ ਬਾਏ ਕਹਿ ਦਿਓ ਕਿਉਂਕਿ ਮਾਰਕਿਟ ਵਿਚ ਹੁਣ ਬਲਾਉਜ ਡਿਜ਼ਾਇਨ ਦੀ ਵੀ ਕਾਫ਼ੀ ਵੈਰਾਇਟੀਆਂ ਆ ਚੁੱਕੀਆਂ ਹਨ, ਜੋ ਟਰੈਂਡੀ ਹੋਣ ਦੇ ਨਾਲ ਉਨ੍ਹਾਂ ਨੂੰ ਮਾਡਰਨ ਬਰਾਈਡਲ ਲੁੱਕ ਵੀ ਦੇਣਗੀਆਂ।

ਲਹਿੰਗੇ ਦੇ ਨਾਲ-ਨਾਲ ਤੁਸੀਂ ਇਸ ਟਰੈਂਡੀ ਬਲਾਉਜ ਡਿਜ਼ਾਇੰਸ ਨੂੰ ਸਾੜ੍ਹੀ ਨਾਲ ਵੀ ਟਰਾਈ ਕਰ ਸਕਦੇ ਹੋ। ਆਓ ਦੇਖਦੇ ਹਾਂ ਬੈਕ-ਨੈੱਕ ਬਲਾਉਜ ਦੇ ਕੁਝ ਟਰੈਂਡੀ ਸਟਾਇਲ।

PunjabKesari


author

manju bala

Content Editor

Related News