ਹਵਾਈ ਪਟੜੀ ਤੋਂ ਫਿਸਲ ਕੇ ਘਾਹ ਦੇ ਮੈਦਾਨ ''ਚ ਫਸਿਆ ਹਵਾਈ ਜਹਾਜ਼

03/14/2019 5:30:55 PM

ਕਾਲਿਬੋ— ਫਿਲਪੀਨਜ਼ ਦੇ ਸਥਾਨਕ ਹਵਾਈ ਅੱਡੇ 'ਤੇ ਤਾਈਵਾਨ ਦਾ ਇਕ ਹਵਾਈ ਜਹਾਜ਼ ਵੀਰਵਾਰ ਸਵੇਰੇ ਹਵਾਈ ਪਟੜੀ ਤੋਂ ਫਿਸਲ ਕੇ ਘਾਹ ਦੇ ਮੈਦਾਨ 'ਚ ਫਸ ਗਿਆ। ਨਾਲ ਹੀ ਉਹ ਤੇਜ਼ੀ ਨਾਲ ਘੁੰਮ ਗਿਆ। ਸਭ ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਵਾਈ ਜਹਾਜ਼ 'ਚ ਅਮਲੇ ਦੇ ਮੈਂਬਰਾਂ ਸਮੇਤ ਕੁੱਲ 122 ਵਿਅਕਤੀ ਸਵਾਰ ਸਨ।


Baljit Singh

Content Editor

Related News