ਬਲੋਚ ਫੌਜ ਦੇ ਹਮਲੇ 'ਚ 8 ਪਾਕਿਸਤਾਨੀ ਫੌਜੀ ਮਾਰੇ ਗਏ : ਟੀ.ਵੀ. ਰਿਪੋਰਟਸ
Friday, Mar 22, 2019 - 03:53 PM (IST)

ਪਾਕਿਸਤਾਨ— ਬਲੋਚ ਫੌਜ ਦੇ ਹਮਲੇ 'ਚ 8 ਪਾਕਿਸਤਾਨੀ ਫੌਜੀਆਂ ਦੇ ਮਾਰੇ ਜਾਣ ਦੀ ਖਬਰ ਹੈ। ਟੀ.ਵੀ. ਰਿਪੋਰਟਸ ਅਨੁਸਾਰ ਬਲੋਚ ਫੌਜ ਨੇ ਮਾਂਦ ਏਰੀਆ 'ਚ ਹਮਲਾ ਕਰ ਕੇ ਪਾਕਿਸਤਾਨੀ ਫੌਜੀਆਂ ਨੂੰ ਮਾਰ ਸੁੱਟਿਆ। ਖਬਰ ਹੈ ਕਿ ਬਲੋਚ ਫੌਜ ਦੇ ਹਮਲੇ 'ਚ ਪਾਕਿਸਤਾਨੀ ਚੈੱਕਪੋਸਟ ਵੀ ਤਬਾਹ ਹੋ ਗਏ ਹਨ। ਲੋਂ ਪਾਕਿਸਤਾਨੀ ਫੌਜ ਨੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਟੀ.ਵੀ. ਰਿਪੋਰਟਸ ਅਨੁਸਾਰ ਬਲੋਚ ਆਰਮੀ ਦੇ ਹਮਲੇ 'ਚ 9 ਪਾਕਿਸਤਾਨੀ ਫੌਜੀ ਜ਼ਖਮੀ ਹੋ ਗਏ ਹਨ।