ਇਹ ਹੈ ਦੁਨੀਆ ਦੀ ਸਭ ਤੋਂ ਹੌਟ ਡਾਕਟਰ, ਲੋਕ ਇਲਾਜ ਕਰਵਾਉਣ ਲਈ ਜਾਣ ਬੁੱਝ ਕੇ ਹੁੰਦੇ ਨੇ ਬਿਮਾਰ (ਤਸਵੀਰਾਂ)

Saturday, Oct 17, 2020 - 11:16 AM (IST)

ਇਹ ਹੈ ਦੁਨੀਆ ਦੀ ਸਭ ਤੋਂ ਹੌਟ ਡਾਕਟਰ, ਲੋਕ ਇਲਾਜ ਕਰਵਾਉਣ ਲਈ ਜਾਣ ਬੁੱਝ ਕੇ ਹੁੰਦੇ ਨੇ ਬਿਮਾਰ (ਤਸਵੀਰਾਂ)

ਨਿਊਜ਼ ਡੈਕਸ : ਹਰ ਕੋਈ ਚਾਹੁੰਦਾ ਹੈ ਕਿ ਉਹ ਸਿਹਤਮੰਦ ਰਹੇ ਤੇ ਕਿਸੇ ਵੀ ਬਿਮਾਰੀ ਦੀ ਲਪੇਟ 'ਚ ਨਾ ਆਵੇ, ਜਿਸ ਕਾਰਨ ਡਾਕਟਰਾਂ ਦੇ ਚੱਕਰ ਕੱਟਣੇ ਪੈਣ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਡਾਕਟਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਤੋਂ ਇਲਾਜ ਕਰਵਾਉਣ ਲਈ ਲੋਕ ਜਾਣਬੁੱਝ ਕੇ ਬਿਮਾਰ ਹੁੰਦੇ ਹਨ। ਜੀ ਹਾਂ, ਅਸੀ ਗੱਲ ਕਰ ਰਹੇ ਹਾਂ ਜੈਸਨੀਆ ਵਾਈਸ ਦੀ, ਜਿਸ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਅਤੇ ਸੈਕਸੀ ਡਾਕਟਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਡਾਕਟਰ ਬੀਬੀ ਪੂਰੀ ਦੁਨੀਆ 'ਚ ਸਭ ਤੋਂ ਖੂਬਸੂਰਤ-ਸੈਕਸੀ ਡਾਕਟਰ ਵਜੋਂ ਮਸ਼ਹੂਰ ਹੈ। 

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ
PunjabKesariਜਾਣਕਾਰੀ ਮੁਤਾਬਕ 32 ਸਾਲਾ ਜੈਸਨੀਆ ਵਾਈਸ ਪਹਿਲਾਂ ਮਾਨਸਿਕ ਰੋਗਾਂ ਦੇ ਇਕ ਕਲੀਨਿਕ 'ਚ ਕੰਸਲਟੈਂਟ ਸੀ ਅਤੇ ਉਹ ਆਤਮ-ਹੱਤਿਆ ਕਰਨ ਵਾਲੇ ਮਰੀਜ਼ਾਂ ਦੀ ਨਿਗਰਾਨੀ ਅਤੇ ਇਲਾਜ ਕਰਦੀ ਸੀ। ਉਸ ਕੋਲ ਬਹੁਤ ਸਾਰੇ ਮਰੀਜ਼ ਇਲਾਜ ਕਰਵਾਉਣ ਆਉਂਦੇ ਸਨ ਪਰ ਬਾਅਦ 'ਚ ਉਸਨੇ ਇਕ ਮਾਡਲ ਬਣਨ ਦਾ ਫ਼ੈਸਲਾ ਕੀਤਾ ਅਤੇ ਮਾਡਲਿੰਗ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਉਸਦੀ ਕਿਸਮਤ ਚਮਕ ਗਈ ਅਤੇ ਹੌਲੀ-ਹੌਲੀ ਉਹ ਕਾਫ਼ੀ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਹ ਇੱਕ ਸਫ਼ਲ ਮਾਡਲ ਹੈ।

ਇਹ ਵੀ ਪੜ੍ਹੋ :  ਵੱਡੀ ਵਾਰਦਾਤ: ਚੜ੍ਹਦੀ ਸਵੇਰ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਨੂੰ ਗੋਲੀਆਂ ਨਾਲ ਭੁੰਨ੍ਹਿਆ

PunjabKesariਜੈਸਨੀਆ ਵਾਈਸ ਨੂੰ ਕਈ ਮਸ਼ਹੂਰ ਰਸਾਲਿਆਂ ਦੇ ਕਵਰ ਪੇਜ 'ਤੇ ਵੀ ਜਗ੍ਹਾ ਮਿਲੀ ਹੈ। ਇਸ ਦੇ ਨਾਲ ਹੀ ਉਹਨਾਂ ਕਈ ਨਾਮੀ ਬ੍ਰਾਂਡਾਂ ਲਈ ਮਾਡਲਿੰਗ ਵੀ ਕੀਤੀ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਲੋਕ ਉਸ ਨੂੰ ਸੰਸਾਰ ਦੀ ਸਭ ਤੋਂ ਹੌਟ ਡਾਕਟਰ ਮੰਨਦੇ ਹਨ। ਜੈਸਨੀਆ ਇੰਟਰਨੈੱਟ 'ਤੇ ਕਾਫ਼ੀ ਹੌਟ ਤਸਵੀਰਾਂ ਵੀ ਸ਼ੇਅਰ ਕਰਦੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਦੋ ਦਹਾਕਿਆਂ ਤੋਂ ਬਸਪਾ ਬੈਠੀ ਸੁੱਚੇ ਮੂੰਹ, ਅਕਾਲੀ ਗੱਠਜੋੜ ਦੇ ਚੱਕਰਾਂ 'ਚ

PunjabKesariPunjabKesari


author

Baljeet Kaur

Content Editor

Related News