ਬ੍ਰਿਟਿਸ਼ ਉੱਚ ਅਦਾਲਤ ਨੇ ਬੋਰਿਸ ਜਾਨਸਨ ਖਿਲਾਫ ਉਲੰਘਣਾ ਦੇ ਮਾਮਲੇ ਨੂੰ ਕੀਤਾ ਖਾਰਿਜ

06/07/2019 8:02:40 PM

ਲੰਡਨ - ਬ੍ਰਿਟਿਸ਼ ਉੱਚ ਅਦਾਲਤ ਨੇ ਬੋਰਿਸ ਜਾਨਸਨ ਖਿਲਾਫ ਉਲੰਘਣਾ ਦੇ ਮਾਮਲੇ ਨੂੰ ਸ਼ੁੱਕਰਵਾਰ ਨੂੰ ਖਾਰਿਜ ਕਰ ਦਿੱਤਾ। ਜਾਨਸਨ, ਥੈਰੇਸਾ ਮੇਅ ਦੀ ਥਾਂ 'ਤੇ ਅਗਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ 'ਚ ਸ਼ਾਮਲ ਨੇਤਾਵਾਂ 'ਚ ਸਭ ਤੋਂ ਅੱਗੇ ਹਨ। ਉਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ 2016 ਦੇ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਅਭਿਆਨ ਦੌਰਾਨ ਜਾਣ ਬੁਝ ਕੇ ਝੂਠ ਬੋਲਿਆ ਸੀ। ਅਦਾਲਤ ਨੇ ਆਖਿਆ, 'ਅਸੀਂ ਜਾਨਸਨ ਨੂੰ ਸੰਮਨ ਜਾਰੀ ਕਰਨ ਦੇ ਜੁਡੀਸ਼ੀਅਲ ਦੇ ਫੈਸਲੇ ਨੂੰ ਰੱਦ ਕਰ ਰਹੇ ਹਨ।'


Khushdeep Jassi

Content Editor

Related News