ਫੈਮਿਲੀ ਬੀਚ ''ਤੇ ਸ਼ਰੇਆਮ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਜੋੜਾ, ਲੋਕਾਂ ਦੇ ਉੱਡੇ ਹੋਸ਼

09/22/2018 5:19:25 PM

ਲੰਡਨ (ਬਿਊਰੋ)— ਬ੍ਰਿਟੇਨ ਦੇ ਇਕ ਸ਼ਹਿਰ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਫੈਮਿਲੀ ਬੀਚ 'ਤੇ ਇਕ ਜੋੜੇ ਨੂੰ ਦਿਨ-ਦਿਹਾੜੇ ਸ਼ਰੇਆਮ ਸੈਕਸ ਕਰਦਾ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਸਾਰਾਹ ਨਾਮ ਦੀ ਇਕ ਲੜਕੀ ਨੇ ਸ਼ਰੇਆਮ ਸੈਕਸ ਕਰ ਰਹੇ ਉਸ ਜੋੜੇ ਦੀ ਸ਼ਿਕਾਇਤ ਕੀਤੀ। ਉਸ ਮੁਤਾਬਕ ਬੀਚ 'ਤੇ ਕਈ ਲੋਕ ਆਪਣੇ ਪਰਿਵਾਰ ਨਾਲ ਮੌਜੂਦ ਸਨ। ਬੀਚ 'ਤੇ ਕਾਫੀ ਬੱਚੇ ਵੀ ਖੇਡ ਰਹੇ ਸਨ ਪਰ ਉਹ ਜੋੜਾ ਬਿਨਾ ਕਿਸੇ ਸ਼ਰਮ ਦੇ ਉੱਥੇ ਸੈਕਸ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਸਾਰਾਹ ਨੇ ਲਿੰਕਨਸ਼ਾਇਰ ਦੇ ਇਨਗੋਲਡਮੇਲਸ ਬੀਚ 'ਤੇ ਹੋਈ ਇਸ ਘਟਨਾ ਦੇ ਬਾਰੇ ਵਿਚ ਇਕ ਵੈਬਸਾਈਟ ਨਾਲ ਗੱਲਬਾਤ ਕੀਤੀ।

PunjabKesari

ਸਾਰਾਹ ਨੇ ਦੱਸਿਆ ਕਿ ਉਹ ਦੁਪਹਿਰ ਦੇ ਕਰੀਬ 3 ਵਜੇ ਆਪਣੇ ਪਾਰਟਨਰ ਨਾਲ ਘੁੰਮ ਰਹੀ ਸੀ ਕਿ ਅਚਾਨਕ ਉਸ ਨੇ ਉਹ ਜੋੜਾ ਇਤਰਾਜ਼ਯੋਗ ਸਥਿਤੀ ਵਿਚ ਦੇਖਿਆ। ਉਸ ਨੇ ਅੱਗੇ ਕਿਹਾ ਕਿ ਉਹ ਜੋੜਾ ਬਿਨਾ ਕਿਸੇ ਦੀ ਪਰਵਾਹ ਕੀਤੇ ਇਕ-ਦੂਜੇ ਵਿਚ ਗਵਾਚਿਆ ਹੋਇਆ ਸੀ। ਇਹ ਦੇਖਣਾ ਸਾਰੇ ਲੋਕਾਂ ਲਈ ਬਹੁਤ ਅਜੀਬ ਸੀ। ਸਾਰਾਹ ਨੇ ਕਿਹਾ ਕਿ ਉਹ ਬੀਚ 'ਤੇ ਸ਼ਰੇਆਮ ਅਸ਼ਲੀਲ ਹਰਕਤ ਕਰ ਰਹੇ ਸਨ ਜਦਕਿ ਉਸ ਦੌਰਾਨ ਉੱਥੇ ਕਈ ਪਰਿਵਾਰ ਅਤੇ ਬੱਚੇ ਘੁੰਮ ਰਹੇ ਸਨ। ਸਾਰਾਹ ਮੁਤਾਬਕ ਇਨਗੋਲਡਮੇਨਸ ਬੀਚ ਇਕ ਪਰਿਵਾਰ ਨਾਲ ਚੰਗਾ ਸਮਾਂ ਬਤੀਤ ਕਰਨ ਦੀ ਜਗ੍ਹਾ ਹੈ। ਅਜਿਹੇ ਵਿਚ ਜੋੜੇ ਦੀ ਇਹ ਹਰਕਤ ਹੈਰਾਨ ਕਰ ਦੇਣ ਵਾਲੀ ਹੈ। ਸਾਰਾਹ ਨੇ ਇਸ ਘਟਨਾ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸੇਅਰ ਕੀਤਾ।


Related News