16MP ਫੰਟ ਕੈਮਰਾ ਅਤੇ 4GB ਰੈਮ ਦੇ ਨਾਲ ਲਾਂਚ ਹੋਇਆ Vivo Y67 ਸਮਾਰਟਫੋਨ

10/22/2016 2:09:19 PM

ਜਲੰਧਰ: ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Vivo ਨੇ ਨਵਾਂ ਸੈਲਫੀ ਸਮਾਰਟਫੋਨ ਵੀਵੋ ਵਾਏ67 (Vivo Y67) ਲਾਂਚ ਕੀਤਾ ਹੈ। ਗੋਲਡ ਅਤੇ ਸ਼ੈਂਪੇਨ ਕਲਰ ''ਚ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 1,798 ਯੁਆਨ (ਲਗਭਗ 17,795 ਰੁਪਏ) ਹੈ।

 
ਇਸ ਸਮਾਰਟਫੋਨ ਦੀਆਂ ਖਾਸਿਅਤਾਂ - 
ਡਿਸਪਲੇ - 5.5 ਇੰਚ HD (1280x720 ਪਿਕਸਲ) iPS
ਪ੍ਰੋਸੈਸਰ - 1.5GHZ ਆਕਟਾ ਕੋਰ MediaTek MT6750 
ਓ. ਐੱਸ - Cool UI 8.0 ਬੇਸਡ ਓਨ ਐਂਡ੍ਰਾਇਡ 6.0 ਮਾਰਸ਼ਮੈਲੌ
ਗਰਾਫਿਕਸ ਪ੍ਰੋਸੈਸਰ - ARM MaliT860 GPU
ਰੈਮ - 4GB
ਇੰਟਰਨਲ ਸਟੋਰੇਜ਼ - 32GB
ਕੈਮਰਾ - 16 MP ਰਿਅਰ, 13 MP ਫ੍ਰੰਟ
ਕਾਰਡ ਸਪੋਰਟ - 128GB
OS - ਐਂਡ੍ਰਾਇਡ 6.0 ਮਾਰਸ਼ਮੈਲੋ
ਬੈਟਰੀ - 3000mAh

Related News