ਇਸ ਹਫਤੇ ਲਾਂਚ ਹੋਣ ਵਾਲੇ ਬੈੱਸਟ ਸਮਾਰਟਫੋਨਜ਼

Sunday, Jul 10, 2016 - 06:11 PM (IST)

ਇਸ ਹਫਤੇ ਲਾਂਚ ਹੋਣ ਵਾਲੇ ਬੈੱਸਟ ਸਮਾਰਟਫੋਨਜ਼

ਜਲੰਧਰ-ਇਸ ਹਫ਼ਤੇ ਕਈ ਸਾਰੀ ਕੰਪਨੀਆਂ ਨੇ ਸਮਾਰਟਫੋਨ ਦੀ ਦੁਨੀਆ ''ਚ ਆਪਣੇ ਨਵੇਂ ਪ੍ਰੋਡਕਟਸ ਲਾਂਚ ਕੀਤੇ ਹਨ, ਜੋ ਐਂਡ੍ਰਾਇਡ ਓ. ਐੱਸ ''ਤੇ ਆਧਾਰਿਤ ਹਨ, ਪਰ ਇਨ੍ਹਾਂ ਦੀ ਕੀਮਤ ਇਕ ਦੂਜੇ ਤੋਂ ਕਾਫ਼ੀ ਵੱਖ ਹੈ । ਅੱਜ ਅਸੀ ਤੁਹਾਡੇ ਲਈ ਇਕ ਅਜਿਹੀ ਲਿਸਟ ਲੈ ਕੇ ਆਏ ਹਾਂ ਜਿਸ ਨਾਲ ਤੁਹਾਨੂੰ ਸਹੂਲੀਅਤ ਦ ਸਮਾਰਟਫੋਨ ਖਰੀਦਣ ''ਚ ਆਸਾਨੀ ਹੋਵੇਗੀ । 
ਬੈੱਸਟ 6 ਸਮਾਰਟਫੋਂਸ  - 

1 . Galaxy J2 -
ਡਿਸਪਲੇ - 5 ਇੰਚ HD ਸੁਪਰ AMOLED
ਪ੍ਰੋਸੈਸਰ -1.5GHz ਕਵਾਡ - ਕੋਰ ਸਪੈਕਟ੍ਰਮ S38830 ਅਤੇ ਮਾਲੀ-400MP2 GPU
ਓ.ਐੱਸ.-ਐਂਡ੍ਰਾਇਡ ਮਾਰਸ਼ਮੈਲੋ 6.0
ਰੈਮ-1.5 GB ਟਰਬੋ ਸਪੀਡ ਟੈਕਨਾਲੋਜੀ  (TST) 
ਰੋਮ -8GB
ਕੈਮਰਾ-f2.2 ਅਪਰਚਰ ਨਾਲ ਲੈਸ 8 MP ਰਿਅਰ ਆਟੋ ਫੋਕਸ ,5 MP ਫਰੰਟ
ਕਾਰਡ ਸਪੋਰਟ - ਅਪ-ਟੂ 32 GB
ਬੈਟਰੀ-2600 mAh
ਨੈੱਟਵਰਕ-4G 
ਹੋਰ ਫੀਚਰ-FM ਰੇਡੀਓ,3.5 mm ਆਡੀਓ ਜੈਕ, 47, WiFi (b/g/n) , ਬਲੂਟੂਥ 4.1 ਅਤੇ GPS
ਨਵੇਂ ਫੀਚਰ-ਰਿਅਰ ਕੈਮਰੇ ''ਤੇ LED ਰਿੰਗ (ਸਮਾਰਟ ਗਲੋ ਰਿੰਗ)  ਅਤੇ ਸੈਲਫੀ ਅਸਿਸਟ ਫੀਚਰ
ਕੀਮਤ-9,750 ਰੁਪਏ 
2. Aqua Power 4G-
ਡਿਸਪਲੇ-720 x 1280 ਪਿਕਸਲਜ਼ 5 ਇੰਚ HD
ਪ੍ਰੋਸੈਸਰ-1.0GHz ਕਵਾਡ-ਕੋਰ ਮੀਡੀਆਟੈੱਕ  (M“6735P)  ਅਤੇ ਮਾਲੀ - T720 GPU
ਓ. ਐੱਸ.-ਐਂਡ੍ਰਾਇਡ ਮਾਰਸ਼ਮੈਲੋ 6.0
ਰੈਮ-1GB
ਰੋਮ-8 GB
ਕੈਮਰਾ-2.2 ਅਪਰਚਰ ਨਾਲ ਲੈਸ 8 MP ਰਿਅਰ ,  2 MP ਫਰੰਟ
ਕਾਰਡ ਸਪੋਰਟ-ਅਪ - ਟੂ 32 GB
ਬੈਟਰੀ- 3800 mAh
ਨੈੱਟਵਰਕ-4G
ਪ੍ਰੀਲੋਡਿਡ ਐਪਸ-ਆਨਲਾਈਨ ਸਾਫਟਵੇਅਰ ਅਪਡੇਟ, ਮਾਤਰ ਭਾਸ਼ਾ, ਇੰਟੈੱਕਸ ਸਰਵਿਸ, ਸਾਵਣ ,  ਕਲੀਨ ਮਾਸਟਰ ਅਤੇ ਓਪੇਰਾ ਮਿੰਨੀ
ਕੀਮਤ-6,690 ਰੁਪਏ
3 .LG X5-
ਡਿਸਪਲੇ-5 ਇੰਚ 84 ਆਈ.ਪੀ.ਐੱਸ.  (ਰੇਜੋਲੁਸ਼ਨ 720x1280 ਪਿਕਸਲਜ਼ ) 
ਪ੍ਰੋਸੈਸਰ-1.3GHz ਕਵਾਡ- ਕੋਰ
ਓ.ਐੱਸ.-ਐਂਡ੍ਰਾਇਡ ਮਾਰਸ਼ਮੈਲੋ 6 . 0
ਰੈਮ- 2GB
ਰੋਮ-16 GB
ਕੈਮਰਾ-13 MP ਰਿਅਰ,5 MP ਫਰੰਟ
ਕਾਰਡ ਸਪੋਰਟ-ਅਪ-ਟੂ 32 GB
ਬੈਟਰੀ-2800 mAh 
ਨੈੱਟਵਰਕ-4G
ਕੀਮਤ-13,500 ਰੁਪਏ
4 .TCL 560-
ਡਿਸਪਲੇ-5.5 ਇੰਚ HD
ਡਿਜ਼ਾਇਨ- ਗਲੋਸੀ ਮੈਟਲ ਬਾਡੀ
ਪ੍ਰੋਸੈਸਰ-ਸਨੈਪਡ੍ਰੈਗਨ 210 ਕਵਾਡ ਕੋਰ
ਓ. ਐੱਸ.-ਐਂਡ੍ਰਾਇਡ ਮਾਰਸ਼ਮੈਲੋ
ਰੈਮ-2GB
ਰੋਮ-16GB
ਕੈਮਰਾ-8 MP ਰਿਅਰ,5 MP ਫਰੰਟ
ਕਾਰਡ ਸਪੋਰਟ-ਅਪ-ਟੂ 32GB
ਬੈਟਰੀ-2500 mAh 
ਨੈੱਟਵਰਕ-4G
ਖਾਸ ਫੀਚਰ-ਬਲੂਟੂਥ 4.1, GPS, AGPS, FM ਰੇਡੀਓ ਅਤੇ VoLTE ਸਪੋਰਟ
ਕੀਮਤ-7,999 ਰੁਪਏ
5. ZTE Nubia N1-
ਡਿਸਪਲੇ-1080p 5.5-ਇੰਚ ਫੁਲ HD (1920x1080 ਪਿਕਸਲ)
ਡਿਜ਼ਾਇਨ-ਏਅਰਕ੍ਰਾਫਟ -ਗ੍ਰੇਡ ਐਲੂਮੀਨਿਅਮ ਨਾਲ ਬਣੀ ਫੁਲ ਮੈਟਲ ਬਾਡੀ
ਪ੍ਰੋਸੈਸਰ-64-ਬਿਟ 1.8GHz ਮੀਡੀਆ ਹੀਲੀਓ P10 ਆਕਟਾ-ਕੋਰ SoC
GPU-550MHz ਮਾਲੀ T860
ਪਿਕਸਲ ਡੈਂਸਿਟੀ-402 ppi
ਓ.ਐੱਸ-ਐਂਡ੍ਰਾਇਡ ਮਾਰਸ਼ਮੈਲੋ 6.0 ਬੇਸਡ ਆਨ Nubia 4.0 UI
ਰੈਮ-6GB
ਰੋਮ-64GB
ਕੈਮਰਾ-13 MP ਰਿਅਰ PDAF,f / 2.2 ਅਪਰਚਰ,13 MP ਫਰੰਟ
ਕਾਰਡ ਸਪੋਰਟ-ਅਪ - ਟੂ 128 GB
ਬੈਟਰੀ-5000mAh
ਨੈੱਟਵਰਕ-4G
ਖਾਸ ਫੀਚਰ-ਹਾਈਬ੍ਰਿਡ ਡਿਊਲ-SIM ਸਲਾਟ ਅਤੇ ਫਿੰਗਰਪ੍ਰਿੰਟ ਸੈਂਸਰ
ਹੋਰ ਫੀਚਰ-G LTE, VoLTE, Wi-Fi 802.11ac, ਬਲੂਟੂਥ 4.1,GPS+GLONASS ਅਤੇ USB ਟਾਈਪ-C ਸਪੋਰਟ
ਕੀਮਤ-17 , 182 ਰੁਪਏ
6.Panasonic Eluga Note-
ਡਿਸਪਲੇ-5.5 ਇੰਚ(1920x1080)  ਆਈ.ਪੀ.ਐੱਸ.ਐੱਲ.ਟੀ.ਪੀ.ਐੱਸ. ਐਂਡ ਐੱਫ ਐੱਚ.ਡੀ.
ਪਿਕਸਲ ਡੈਂਸਿਟੀ-403 ਪੀ.ਪੀ.ਆਈ.
ਪ੍ਰੋਸੈਸਰ-1.3 ਗੀਗਾਹਰਟਜ ਆਕਟਾ ਕੋਰ
ਓ.ਐੱਸ.-ਐਂਡ੍ਰਾਇਡ ਮਾਰਸ਼ਮੈਲੋ 6 . 0
ਰੈਮ-3GB
ਰੋਮ-32 GB
ਕੈਮਰਾ-ਟ੍ਰਿਪਲ ਐੱਲ.ਈ.ਡੀ. ਫਲੈਸ਼,ਐੱਫ / 1.9 ਅਪਰਚਰ ਅਤੇ 6ਪੀ ਲੈਂਜ਼ ਦੇ ਨਾਲ 16MP ਰਿਅਰ, 5 MP ਫਰੰਟ
ਕਾਰਡ ਸਪੋਰਟ-ਅਪ-ਟੂ 32 GB
ਬੈਟਰੀ-3000MAh
ਨੈੱਟਵਰਕ-4G
ਕੀਮਤ -13,290 ਰੁਪਏ

 


Related News