ਐੱਪਲ ਲਈ ਲਾਂਚ ਹੋਈ ਸੁਪਰ ਮਾਰੀਓ ਗੇਮ

Wednesday, Sep 07, 2016 - 11:54 PM (IST)

ਐੱਪਲ ਲਈ ਲਾਂਚ ਹੋਈ ਸੁਪਰ ਮਾਰੀਓ ਗੇਮ
ਜਲੰਧਰ— ਬੁੱਧਵਾਰ ਨੂੰ ਸੈਨ ਫਰਾਂਸਿਸਕੋ, ਅਮਰੀਕਾ ਸਥਿਤ ਬਿਲ ਗ੍ਰੈਹਮ ਸਿਵਿਕ ਆਡੀਟੋਰੀਅਮ ਦੇ ਲਾਈਵ ਇਵੈਂਟ ''ਚ 17 ਮਿਲੀਅਨ ਐੱਪਲ ਮਿਊਜ਼ਿਕ ਸਬਸਕ੍ਰਾਈਬਰ ਐੱਪਲ ਨੇ ਗੇਮਿੰਗ ਦੇ ਦੀਵਾਨਿਆਂ ਦਾ ਵੀ ਖਾਸ ਧਿਆਨ ਰੱਖਿਆ। ਐੱਪਲ ਨੇ ਪ੍ਰਸਿੱਧ ਗੇਮ ਮਾਰੀਓ ਦਾ ਲੇਟੈਸਟ ਵਰਜ਼ਨ ਪੇਸ਼ ਕੀਤਾ ਹੈ। ਜਿਸ ਨੂੰ ਇਕ ਹੀ ਸਮੇਂ ''ਚ ਇਕ ਤੋਂ ਜ਼ਿਆਦਾ ਲੋਕ ਖੇਡ ਸਕਦੇ ਹਨ।
ਇਸ ਦਾ ਨਾਂ ਸੁਪਰ ਮਾਰੀਓ ਰਨ ਰੱਖਿਆ ਗਿਆ ਹੈ। ਇਹ ਪੇਡ ਐਪ ਹੋਵੇਗੀ ਤੇ ਇਸੇ ਸਾਲ ਐਪ ਸਟੋਰ ''ਤੇ ਉਪਲੱਬਧ ਹੋਵੇਗੀ।

Related News