ਤਰਨਤਾਰਨ 'ਚ ਅਮਨ-ਅਮਾਨ ਨਾਲ ਮੁਕੰਮਲ ਹੋਈਆਂ ਚੋਣਾਂ, 39.3 ਫੀਸਦੀ ਹੋਈ ਪੋਲਿੰਗ
Sunday, Dec 14, 2025 - 06:18 PM (IST)
ਤਰਨਤਾਰਨ (ਵੈੱਬ ਡੈਸਕ, ਸੋਨੀਆ) - ਜ਼ਿਲ੍ਹਾ ਤਰਨ ਤਾਰਨ 'ਚ ਅੱਜ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ ਵੋਟਿੰਗ ਅਮਨ-ਸ਼ਾਂਤੀ ਦੇ ਮਾਹੌਲ ਵਿੱਚ ਹੋਈ। ਨੌਜਵਾਨਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਬਜ਼ੁਰਗ ਅਤੇ ਮਹਿਲਾਵਾਂ ਨੇ ਵੀ ਉਤਸ਼ਾਹ ਨਾਲ ਆਪਣੀ ਲੋਕਤੰਤਰਕ ਜ਼ਿੰਮੇਵਾਰੀ ਨਿਭਾਈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਪੁਲਸ ਬਲ ਦੀ ਮੌਜੂਦਗੀ ਨਾਲ ਵੋਟਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਕੀਤੀ ਗਈ। ਤਰਨਤਾਰਨ 'ਚ ਕੁੱਲ ਮਿਲਾ ਕੇ 4ਵਜੇ ਤੱਕ 39.3 ਫੀਸਦੀ ਪੋਲਿੰਗ ਹੋਈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਤੁਰੰਤ ਛੁੱਟੀ ਦੇ ਹੁਕਮ, ਪੁਲਸ ਅਲਰਟ
12 ਵਜੇ ਤੱਕ ਵੋਟਿੰਗ ਫੀਸਦੀ
ਭਿੱਖੀਵਿੰਡ
ਪੋਲਿੰਗ- 5231
15.31 ਫੀਸਦੀ ਹੋਈ ਵੋਟਿੰਗ
ਚੋਹਲਾ ਸਾਹਿਬ
ਪੋਲਿੰਗ-13285
18.90 ਫੀਸਦੀ ਹੋਈ ਵੋਟਿੰਗ
ਖਡੂਰ ਸਾਹਿਬ
ਪੋਲਿੰਗ-19100
17.99 ਫੀਸਦੀ ਹੋਈ ਵੋਟਿੰਗ
ਨਾਗੋਕੇ
ਪੋਲਿੰਗ- 11773
20.12ਫੀਸਦੀ ਹੋਈ ਵੋਟਿੰਗ
ਨੌਸ਼ਹਿਰਾ ਪਨੂੰਆਂ
ਪੋਲਿੰਗ- 9545
15.32 ਫੀਸਦੀ ਹੋਈ ਵੋਟਿੰਗ
ਪੱਟੀ
ਪੋਲਿੰਗ- 9583
14.55 ਫੀਸਦੀ ਹੋਈ ਵੋਟਿੰਗ
ਤਰਨਤਾਰਨ
ਪੋਲਿੰਗ-3497
16.81 ਫੀਸਦੀ ਹੋਈ ਵੋਟਿੰਗ
ਵਲਟੋਹਾ
ਪੋਲਿੰਗ-6198
15.89 ਫੀਸਦੀ ਹੋਈ ਵੋਟਿੰਗ
2 ਵਜੇ ਤੱਕ ਵੋਟਿੰਗ ਫੀਸਦੀ
ਭਿੱਖੀਵਿੰਡ
ਪੋਲਿੰਗ- 8457
24.76 ਫੀਸਦੀ ਹੋਈ ਵੋਟਿੰਗ
ਚੋਹਲਾ ਸਾਹਿਬ
ਪੋਲਿੰਗ-21197
30.16 ਫੀਸਦੀ ਹੋਈ ਵੋਟਿੰਗ
ਖਡੂਰ ਸਾਹਿਬ
ਪੋਲਿੰਗ-30403
28.64 ਫੀਸਦੀ ਹੋਈ ਵੋਟਿੰਗ
ਨਾਗੋਕੇ
ਪੋਲਿੰਗ- 18942
32.37ਫੀਸਦੀ ਹੋਈ ਵੋਟਿੰਗ
ਨੌਸ਼ਹਿਰਾ ਪਨੂੰਆਂ
ਪੋਲਿੰਗ- 15381
24.69 ਫੀਸਦੀ ਹੋਈ ਵੋਟਿੰਗ
ਪੱਟੀ
ਪੋਲਿੰਗ- 14781
22.44 ਫੀਸਦੀ ਹੋਈ ਵੋਟਿੰਗ
ਤਰਨਤਾਰਨ
ਪੋਲਿੰਗ-5635
27.08 ਫੀਸਦੀ ਹੋਈ ਵੋਟਿੰਗ
ਵਲਟੋਹਾ
ਪੋਲਿੰਗ-10170
26.07 ਫੀਸਦੀ ਹੋਈ ਵੋਟਿੰਗ
4 ਵਜੇ ਤੱਕ ਵੋਟਿੰਗ ਫੀਸਦੀ
ਭਿੱਖੀਵਿੰਡ
ਪੋਲਿੰਗ- 12408
35.95 ਫੀਸਦੀ ਹੋਈ ਵੋਟਿੰਗ
ਚੋਹਲਾ ਸਾਹਿਬ
ਪੋਲਿੰਗ-28961
41.20 ਫੀਸਦੀ ਹੋਈ ਵੋਟਿੰਗ
ਖਡੂਰ ਸਾਹਿਬ
ਪੋਲਿੰਗ-41259
38.87 ਫੀਸਦੀ ਹੋਈ ਵੋਟਿੰਗ
ਨਾਗੋਕੇ
ਪੋਲਿੰਗ- 24618
42.07ਫੀਸਦੀ ਹੋਈ ਵੋਟਿੰਗ
ਨੌਸ਼ਹਿਰਾ ਪਨੂੰਆਂ
ਪੋਲਿੰਗ- 21027
33.75 ਫੀਸਦੀ ਹੋਈ ਵੋਟਿੰਗ
ਪੱਟੀ
ਪੋਲਿੰਗ- 22383
33.98 ਫੀਸਦੀ ਹੋਈ ਵੋਟਿੰਗ
ਤਰਨਤਾਰਨ
ਪੋਲਿੰਗ-8070
38.79 ਫੀਸਦੀ ਹੋਈ ਵੋਟਿੰਗ
ਵਲਟੋਹਾ
ਪੋਲਿੰਗ-14818
37.99 ਫੀਸਦੀ ਹੋਈ ਵੋਟਿੰਗ
