ਅਭਿਨੇਤਾ ਜੈਸੂਰਿਆ ਵਿਰੁੱਧ 48 ਘੰਟਿਆਂ ਅੰਦਰ ਸੈਕਸ ਸ਼ੋਸ਼ਣ ਦਾ ਦੂਜਾ ਮਾਮਲਾ ਦਰਜ

Saturday, Aug 31, 2024 - 09:17 AM (IST)

ਅਭਿਨੇਤਾ ਜੈਸੂਰਿਆ ਵਿਰੁੱਧ 48 ਘੰਟਿਆਂ ਅੰਦਰ ਸੈਕਸ ਸ਼ੋਸ਼ਣ ਦਾ ਦੂਜਾ ਮਾਮਲਾ ਦਰਜ

ਤਿਰੂਵਨੰਤਪੁਰਮ- ਕੇਰਲ ਪੁਲਸ ਨੇ ਮਲਿਆਲਮ ਫਿਲਮਾਂ ਦੇ ਅਭਿਨੇਤਾ ਜੈਸੂਰਿਆ ਵਿਰੁੱਧ ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ 48 ਘੰਟਿਆਂ ਅੰਦਰ ਦੂਜਾ ਮਾਮਲਾ ਦਰਜ ਕੀਤਾ ਹੈ।ਇਕ ਅਭਿਨੇਤਰੀ ਨੇ ਜੈਸੂਰਿਆ 'ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਉਂਦਿਆਂ ਤਾਜ਼ਾ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ 28 ਅਗਸਤ ਨੂੰ ਸੈਕਸ ਸ਼ੋਸ਼ਣ ਦਾ ਇਕ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ -ਹੇਮਾ ਕਮੇਟੀ ਦੀ ਰਿਪੋਰਟ 'ਤੇ ਭੜਕੀ Shanti Priya, ਕਿਹਾ ਮੋਹਨਲਾਲ ਨੂੰ ਨਹੀਂ ਦੇਣਾ ਚਾਹੀਦਾ ਸੀ ਅਸਤੀਫਾ

ਪੁਲਸ ਨੇ ਦੱਸਿਆ ਕਿ ਜੈਸੂਰਿਆ ਵਿਰੁੱਧ ਆਈ. ਪੀ. ਸੀ. ਦੀ ਧਾਰਾ 354 ਅਧੀਨ ਕਰਮਾਨਾ ਪੁਲਸ ਸਟੇਸ਼ਨ 'ਚ ਇੱਕ ਨਵੀਂ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News