ਰਾਮਚਰਨ ਤੇ ਪਵਨ ਕਲਿਆਣ ਨੇ ਰਚਿਆ ਫਿਲਮ ‘ਗੇਮ ਚੇਂਜਰ’ ਦੀ ਪ੍ਰਮੋਸ਼ਨ ਨਾਲ ਇਤਿਹਾਸ
Tuesday, Jan 07, 2025 - 01:29 PM (IST)
![ਰਾਮਚਰਨ ਤੇ ਪਵਨ ਕਲਿਆਣ ਨੇ ਰਚਿਆ ਫਿਲਮ ‘ਗੇਮ ਚੇਂਜਰ’ ਦੀ ਪ੍ਰਮੋਸ਼ਨ ਨਾਲ ਇਤਿਹਾਸ](https://static.jagbani.com/multimedia/2025_1image_13_29_433371122dd.jpg)
ਮੁੰਬਈ (ਬਿਊਰੋ) - ਮਸ਼ਹੂਰ ਅਦਾਕਾਰ ਰਾਮ ਚਰਨ ਅਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਫਿਲਮ ‘ਗੇਮ ਚੇਂਜਰ’ ਦੀ ਸ਼ਾਨਦਾਰ ਪ੍ਰਮੋਸ਼ਨ ਲਈ ਇਕੱਠੇ ਹੋਏ। ਪਵਨ ਕਲਿਆਣ ਨੇ ਇਕ ਅਦਾਕਾਰ ਵਜੋਂ ਰਾਮ ਚਰਨ ਦੀ ਬਹੁਮੁਖੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਰਾਮਚਰਨ ਨੇ ਕਿਹਾ, “ਤੁਹਾਡੇ ਸਾਰਿਆਂ ਦਾ ਇਹ ਪਿਆਰ ਅਤੇ ਊਰਜਾ ਸਾਨੂੰ ਆਪਣਾ ਸਰਵੋਤਮ ਦੇਣ ਲਈ ਪ੍ਰੇਰਿਤ ਕਰਦੀ ਹੈ।
ਇਹ ਵੀ ਪੜ੍ਹੋ - ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ, ਮਿਊਜ਼ਿਕ ਇੰਡਸਟਰੀ 'ਚ ਛਾਇਆ ਸੋਗ
‘ਗੇਮ ਚੇਂਜਰ’ ਸਿਰਫ਼ ਇਕ ਫ਼ਿਲਮ ਨਹੀਂ ਹੈ, ਇਹ ਇਕ ਕਹਾਣੀ ਹੈ ਜੋ ਡੂੰਘਾਈ ਨਾਲ ਗੂੰਜਦੀ ਹੈ ਅਤੇ ਮੈਂ ਤੁਹਾਡੇ ਸਾਰਿਆਂ ਦੇ ਅਨੁਭਵ ਲਈ ਉਡੀਕ ਨਹੀਂ ਕਰ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।