ਮਲਾਇਕਾ ਅਰੋੜਾ ਨੇ ਬਲੈਕ ਆਊਟਫਿੱਟ ''ਚ ਦਿੱਤੇ ਬੋਲਡ ਪੋਜ਼
Wednesday, Feb 12, 2025 - 02:42 PM (IST)
![ਮਲਾਇਕਾ ਅਰੋੜਾ ਨੇ ਬਲੈਕ ਆਊਟਫਿੱਟ ''ਚ ਦਿੱਤੇ ਬੋਲਡ ਪੋਜ਼](https://static.jagbani.com/multimedia/2025_2image_14_42_185369148ipiccy_image.jpg)
ਮੁੰਬਈ (ਬਿਊਰੋ) - ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈਸ ਅਤੇ ਬੋਲਡ ਲੁੱਕ ਨਾਲ ਸੋਸ਼ਲ ਮੀਡਿਆ ’ਤੇ ਟ੍ਰੈਂਡ ਕਰਦੀ ਹੈ। ਉਸ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਨੇ ਬਲੈਕ ਕਲਰ ਦਾ ਸਟਾਈਲਿਸ਼ ਕੋਟ ਅਤੇ ਵ੍ਹਾਈਟ ਸਲਿਮ ਫਿਟ ਸਕਰਟ ਪਹਿਨੀ ਹੋਈ ਹੈ, ਜਿਨ੍ਹਾਂ ਵਿਚ ਉਹ ਇਕ ਤੋਂ ਵਧ ਕੇ ਇਕ ਪੋਜ਼ ਦੇ ਰਹੀ ਹੈ।
ਸੋਸ਼ਲ ਮੀਡੀਆ 'ਤੇ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਤਸਵੀਰਾਂ ਉਸ ਨੇ ਆਪਣੇ ਇੰਸਟਾ 'ਤੇ ਸਾਂਝੀਆਂ ਕੀਤੀਆਂ ਹਨ।