ਕਾਲੀ ਡਰੈੱਸ ''ਚ ਖੁਸ਼ੀ ਕਪੂਰ ਨੇ ਅਕਰਸ਼ਿਤ ਕੀਤੇ ਲੋਕ
Monday, Jan 27, 2025 - 05:20 PM (IST)
ਮੁੰਬਈ (ਬਿਊਰੋ) - ਖੁਸ਼ੀ ਕਪੂਰ ਅਕਸਰ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਉਹ ਅਕਸਰ ਵੈਸਟਰਨ ਡਰੈੱਸ ’ਚ ਨਜ਼ਰ ਆਉਂਦੀ ਹੈ ਪਰ ਉਸ ਨੇ ਇੰਸਟਾ ’ਤੇ ਇੰਡੋ-ਵੈਸਟਰਨ ਡਰੈੱਸ ’ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਚ ਉਹ ਬੇਹੱਦ ਖੂਬਸੂਰਤ ਅਤੇ ਕਿਊਟ ਲੱਗ ਰਹੀ ਹੈ।
ਕੁਮੈਂਟਸ ’ਚ ਫੈਨਜ਼ ਨੇ ਉਸ ਦੀਆਂ ਕਾਫੀ ਤਾਰੀਫਾਂ ਕੀਤੀਆਂ ਹਨ।