ਜਾਣੋ ਕਿਵੇਂ ਖੁਦ ਨੂੰ Fit ਰੱਖਦੀ ਹੈ ਮਾਡਲ ਤੇ ਅਦਾਕਾਰਾ ਨਾਮਿਆ ਸਰਾਫ, ਵੇਖੋ ਵੀਡੀਓ

04/10/2021 10:35:15 AM

ਜਲੰਧਰ (ਬਿਊਰੋ): ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਹਰ ਕੋਈ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦਾ ਹੈ। ਅਜਿਹੀ ਜ਼ਿੰਦਗੀ ’ਚ ਕਿਸੇ ਕੋਲ ਸਮਾਂ ਨਹੀਂ ਹੈ ਤਾਂ ਕਿਸੇ ਕੋਲ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਮਹਿੰਗੇ ਸਾਧਨ।ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਸਦਾ ਹੀ ਸਿਹਤਮੰਦ ਅਤੇ ਤੰਦਰੁਸਤ ਦਿਖੇ ਪਰ ਤੇਜ਼ ਤਰਾਰ ਜ਼ਿੰਦਗੀ ’ਚ ਬਹੁਤ ਸਾਰੇ ਲੋਕਾਂ ਦੀ ਇਹ ਇੱਛਾ ਅਧੂਰੀ ਹੀ ਰਹਿ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਮਾਡਲ ਤੇ ਅਦਾਕਾਰਾ ਨਾਮਿਆ ਸਰਾਫ ਨਾਲ ਮਿਲਵਾਉਣ ਜਾ ਰਹੇ ਹਾਂ ਅਤੇ ਉਨ੍ਹਾਂ ਤੋਂ ਜਾਣਦੇ ਹਾਂ ਕਿ ਉਹ ਕਿਵੇਂ ਆਪਣੇ ਆਪ ਨੂੰ ਫਿੱਟ ਰੱਖ ਰਹੇ ਹਨ। 


Shyna

Content Editor

Related News