ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਚਿਊਟ ''ਚ ਪ੍ਰਾਜੈਕਟ ਅਸਿਸਟੈਂਟ/ਸਾਇੰਟਿਸਟ ਦੇ ਅਹੁਦੇ ਖਾਲੀ

12/08/2017 12:01:22 PM

ਪ੍ਰਾਜੈਕਟ ਅਸਿਸਟੈਂਟ (ਪੀ1)
ਸਿੱਖਿਆ ਯੋਜਨਾ-
ਜਿਓਲਾਜੀ 'ਚ ਮਾਸਟਰਜ਼ ਡਿਗਰੀ ਅਤੇ ਮਾਈਕ੍ਰੋਪੈਲੀਏਂਟੀਲਾਜੀ 'ਚ ਮਾਹਰਤਾ
ਪ੍ਰਾਜੈਕਟ ਅਸਿਸਟੈਂਟ (ਪੀ2)
ਸਿੱਖਿਆ ਯੋਗਤਾ- ਜਿਓਫਿਜ਼ੀਕਸ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਅਸਿਸਟੈਂਡ (ਪੀ3)
ਸਿੱਖਿਆ ਯੋਗਤਾ- ਜਿਓਲਾਜੀ/ਐਪਲਾਈਡ ਜਿਓਲਾਜੀ/ਜਿਓਕੇਮਿਸਟਰੀ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਅਸਿਸਟੈਂਟ (ਪੀ4) 
ਸਿੱਖਿਆ ਯੋਗਤਾ- ਜਿਓਫਿਜ਼ੀਕਸ/ਐਪਲਾਈਡ ਜਿਓਫਿਜ਼ੀਕਸ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਸਾਇੰਟਿਸਟ (ਪੀ5)
ਸਿੱਖਿਆ ਯੋਗਤਾ- ਜਿਓਫਿਜ਼ੀਕਸ 'ਚ ਪੀ.ਐੱਚ.ਡੀ. 
ਪ੍ਰਾਜੈਕਟ ਅਸਿਸਟੈਂਟ (ਪੀ6)
ਸਿੱਖਿਆ ਯੋਗਤਾ- ਜਿਓਫਿਜ਼ੀਕਸ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਅਸਿਸਟੈਂਟ (ਪੀ7) 
ਸਿੱਖਿਆ ਯੋਗਤਾ- ਜਿਓਲਾਜੀ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਅਸਿਸਟੈਂਟ (ਪੀ8)
ਸਿੱਖਿਆ ਯੋਗਤਾ- ਜਿਓਫਿਜ਼ੀਕਸ/ਜਿਓਲਾਜੀ/ਰਿਮੋਟ ਸੈਂਸਿੰਗ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਉਮਰ- ਤੈਅ ਇਨ੍ਹਾਂ ਅਹੁਦਿਆਂ ਲਈ 18 ਤੋਂ 30 ਸਾਲ ਤੱਕ ਦੇ ਉਮੀਦਵਾਰ ਐਪਲੀਕੇਸ਼ਨ ਦੇ ਸਕਦੇ ਹਨ
ਐਪਲੀਕੇਸ਼ਨ ਪ੍ਰਕਿਰਿਆ
ਉਮਦੀਵਾਰ ਸੰਬੰਧਤ ਵੈੱਬਸਾਈਟ 'ਤੇ ਜਾਣ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਪੂਰੀ ਕਰਨ।
ਚੋਣ ਪ੍ਰਕਿਰਿਆ
ਅਰਜ਼ੀਕਰਤਾਵਾਂ ਦੀ ਚੋਣ ਇੰਟਰਵਿਊ 'ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।


Related News