ਰੁਪਏ ''ਚ 9 ਪੈਸੇ ਦੀ ਵਾਧਾ, 64.78 ''ਤੇ ਖੁਲ੍ਹਿਆ

Tuesday, Mar 27, 2018 - 10:21 AM (IST)

ਰੁਪਏ ''ਚ 9 ਪੈਸੇ ਦੀ ਵਾਧਾ, 64.78 ''ਤੇ ਖੁਲ੍ਹਿਆ

ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਵੀ ਮਜ਼ਬੂਤੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 9 ਪੈਸੇ ਦੇ ਵਾਧੇ ਨਾਲ 64.78 ਦੇ ਪੱਧਰ 'ਤੇ ਖੁਲ੍ਹਿਆ ਹੈ। ਉੱਥੇ ਡਾਲਰ ਦੇ ਮੁਕਾਬਲੇ ਰੁਪਿਆ ਕਲ 64.87 ਦੇ ਪੱਧਰ 'ਤੇ ਬੰਦ ਹੋਇਆ ਸੀ।


Related News