ਰੁਪਏ 'ਚ 7 ਪੈਸੇ ਦੀ ਗਿਰਾਵਟ,67.33 'ਤੇ ਖੁੱਲ੍ਹਿਆ
Thursday, May 10, 2018 - 09:36 AM (IST)

ਨਵੀਂ ਦਿੱਲੀ—ਰੁਪਏ 'ਚ ਕਮਜ਼ੋਰੀ ਕਾਇਮ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 7 ਪੈਸੇ ਘੱਟ ਕੇ 67.33 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਕੱਲ੍ਹ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 18 ਪੈਸੇ ਟੁੱਟ ਕੇ 67.26 ਦੇ ਪੱਧਰ 'ਤੇ ਬੰਦ ਹੋਇਆ ਸੀ।