ਰੁਪਿਆ 7 ਪੈਸੇ ਟੁੱਟ ਕੇ 70.87 ''ਤੇ ਖੁੱਲ੍ਹਿਆ
02/14/2019 9:12:49 AM
ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 7 ਪੈਸੇ ਦੀ ਕਮਜ਼ੋਰੀ ਦੇ ਨਾਲ 70.87 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ 'ਚ ਕੱਲ ਵੀ ਕਮਜ਼ੋਰੀ ਆਈ ਸੀ। ਰੁਪਿਆ ਕੱਲ 10 ਪੈਸੇ ਟੁੱਟ ਕੇ 70.80 ਦੇ ਪੱਧਰ 'ਤੇ ਬੰਦ ਹੋਇਆ ਸੀ।