ਰਾਜਦਾਨ ਪਵਨ ਹੰਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨਿਯੁਕਤ
Wednesday, Feb 12, 2020 - 09:54 AM (IST)

ਨਵੀਂ ਦਿੱਲੀ—ਸੰਜੀਵ ਰਾਜਦਾਨ ਨੂੰ ਪਵਨ ਹੰਸ ਲਿਮਟਿਡ (ਪੀ.ਐੱਚ.ਐੱਲ.) ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਕਾਰਮਿਕ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਬਾਰੇ 'ਚ ਆਦੇਸ਼ ਜਾਰੀ ਕੀਤਾ ਹੈ। ਰਾਜਦਾਨ ਅਜੇ ਕੰਪਨੀ 'ਚ ਮਹਾਪ੍ਰਬੰਧਨ ਹਨ। ਨਿਰਦੇਸ਼ਕ ਅਹੁਦੇ 'ਤੇ ਨਿਯੁਕਤੀ ਪੰਜ ਸਾਲ ਦੇ ਲਈ ਕੀਤੀ ਗਈ ਹੈ।