ਬਾਂਸ ਦੀ ਖੇਤੀ ਨਾਲ ਵਧ ਸਕਦੀ ਹੈ ਕਿਸਾਨਾਂ ਦੀ ਆਮਦਨ : ਗਡਕਰੀ

Tuesday, Jan 23, 2018 - 11:39 AM (IST)

ਨਵੀਂ ਦਿੱਲੀ—ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਬਾਇਓਮਾਸ ਤੋਂ ਪੈਟਰੋਲ, ਡੀਜ਼ਲ ਅਤੇ ਗੈਸ ਉਤਪਾਦ ਨੂੰ ਉਤਸਾਹਿਤ ਕਰਨ ਲਈ ਕੰਮ ਕਰ ਰਹੀ ਹੈ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਾਂਸ ਦੀ ਖੇਤੀ ਨੂੰ ਉਤਸਾਹਿਤ ਕਰਨ ਦੀ ਮੰਗ ਕੀਤੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਕਿਉਂਕਿ ਬਾਂਸ ਘਾਹ ਦੀ ਸ਼੍ਰੇਣੀ 'ਚ ਆਉਂਦਾ ਹੈ ਅਤੇ ਵਪਾਰਕ ਉਦੇਸ਼ ਨਾਲ ਇਸ ਦੀ ਖੇਤੀ ਅਤੇ ਕਟਾਈ ਲਈ ਚਾਰ ਲੈਣ ਦੇ ਐੱਨ.ਐੱਚ-930 ਦੇ ਉਦਘਾਟਨ ਦੇ ਮੌਕੇ 'ਚ ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੀ ਵਿੱਤੀ ਸਥਿਰਤਾ ਸੁਨਿਸ਼ਚਿਤ ਕਰਨ ਲਈ ਬਾਂਸ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਯਵਤਮਾਲ ਮਹਾਰਾਸ਼ਟਰ ਦੇ ਵਿਦਰਭ ਖੇਤਰ 'ਚ ਸਥਿਤ ਹੈ। ਇਹ ਖੇਤਰ ਕਿਸਾਨਾਂ ਦੀ ਖੁਦਕੁਸ਼ੀ ਲਈ ਮਸ਼ਹੂਰ ਹੈ।  
ਜਹਾਜ਼ਰਾਣੀ, ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੁਰੱਖਿਅਣ ਵਿਭਾਗ ਦੀ ਵੀ ਜ਼ਿੰਮੇਦਾਰੀ ਸੰਭਾਲ ਰਹੇ ਗਡਕਰੀ ਨੇ ਕਿਹਾ ਕਿ ਯਵਤਮਾਲ ਜ਼ਿਲੇ ਦੇ ਵਿਕਾਸ ਲਈ ਕਰੋੜਾਂ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਰਧਾ ਅਤੇ ਯਵਤਮਾਲ, ਯਵਤਮਾਲ ਦੇ ਮਹਾਗਾਓਂ ਅਤੇ ਮਹਾਗਾਓਂ ਤੋਂ ਵਰਧਾ ਦੇ ਵਿਚਕਾਰ ਰਾਜਮਾਰਗ ਦੇ ਨਿਰਮਾਣ ਲਈ 3,500 ਕਰੋੜ ਰੁਪਏ ਦੀ ਮਨਜ਼ੂਰੀ ਸਿਲੰਡਰ ਲਿਆਉਣ ਦੀ ਵਿਵਹਾਰਤਾ 'ਤੇ ਗੌਰ ਕਰ ਰਹੀ ਹੈ।


Related News