ਚੋਲਾਮੰਡਲਮ ਇੰਵੈਸਟ ਦਾ ਮੁਨਾਫਾ 32.9 ਫੀਸਦੀ ਵਧਿਆ

Wednesday, Nov 01, 2017 - 01:31 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਚੋਲਾਮੰਡਲਮ ਇੰਵੈਸਟ ਦਾ ਮੁਨਾਫਾ 32.9 ਫੀਸਦੀ ਵਧ ਕੇ 227.3 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਚੋਲਾਮੰਡਲਮ ਇੰਵੈਸਟ ਦਾ ਮੁਨਾਫਾ 170.9 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਚੋਲਾਮੰਡਲਮ ਇੰਵੈਸਟ ਦੀ ਆਮਦਨ 11.5 ਫੀਸਦੀ ਵਧ ਕੇ 1295.9 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਚੋਲਾਮੰਡਲਮ ਇੰਵੈਸਟ ਦੀ ਆਮਦਨ 1162.1 ਕਰੋੜ ਰੁਪਏ ਰਹੀ ਸੀ।


Related News