ਕੈਪੀਟਲ ਫਰਸਟ ਦਾ ਮੁਨਾਫਾ 36 ਫੀਸਦੀ ਵਧਿਆ

Wednesday, Nov 01, 2017 - 12:55 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਕੈਪੀਟਲ ਫਰਸਟ ਦਾ ਮੁਨਾਫਾ 36 ਫੀਸਦੀ ਵਧ ਕੇ 78.3 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਕੈਪੀਟਲ ਫਰਸਟ ਦਾ ਮੁਨਾਫਾ 57.6 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਕੈਪੀਟਲ ਫਰਸਟ ਦੀ ਆਮਦਨ 29.1 ਫੀਸਦੀ ਵਧ ਕੇ 880.2 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਕੈਪੀਟਲ ਫਰਸਟ ਦੀ ਆਮਦਨ 681.5 ਕਰੋੜ ਰੁਪਏ ਰਹੀ ਸੀ।


Related News