ਮਹਿਲਾ ਟੀ20 ਵਿਸ਼ਵ ਕੱਪ : ਆਸਟਰੇਲੀਆ ਦੀ ਆਇਰਲੈਂਡ ''ਤੇ ਸ਼ਾਨਦਾਰ ਜਿੱਤ

Monday, Nov 12, 2018 - 04:24 AM (IST)

ਮਹਿਲਾ ਟੀ20 ਵਿਸ਼ਵ ਕੱਪ : ਆਸਟਰੇਲੀਆ ਦੀ ਆਇਰਲੈਂਡ ''ਤੇ ਸ਼ਾਨਦਾਰ ਜਿੱਤ

ਗਯਾਨਾ— ਆਸਟਰੇਲੀਆ ਤੇ ਆਇਰਲੈਂਡ ਵਿਚਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦਾ ਮੁਕਾਬਲਾ ਐਤਵਾਰ ਨੂੰ ਗਯਾਨਾ 'ਚ ਖੇਡਿਆ ਗਿਆ। ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਟੀਮ ਦੀ ਨੇ ਆਸਟਰੇਲੀਆ ਨੂੰ 94 ਦੌੜਾਂ ਦਾ ਆਸਾਨ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤ ਲਿਆ।

PunjabKesari
ਆਸਟਰੇਲੀਆ ਟੀਮ ਵਲੋਂ ਸ਼ਾਨਦਾਰ ਅਰਧ ਸੈਂਕੜਾ ਲਗਾਉਂਦੇ ਹੋਏ ਐਲਿਸਾ ਹੈਲੀ ਨੇ ਜੇਤੂ 56 ਦੌੜਾਂ ਬਣਾਈਆਂ।


Related News