ਜਾਣੋ ਕਿਉਂ ਟਵਿੱਟਰ ''ਤੇ ਵਿਰਾਟ-ਅਨੁਸ਼ਕਾ ਦਾ ਹੋ ਰਿਹਾ ਤਲਾਕ!

06/06/2020 7:05:56 PM

ਸਪੋਰਟਸ ਡੈਸਕ : ਸੋਸ਼ਲ ਮੀਡੀਆ 'ਤੇ ਕਦੇ ਵੀ ਤੇ ਕੁਝ ਵੀ ਟ੍ਰੈਂਡ ਕਰ ਸਕਦਾ ਹੈ। ਉਸ ਦੀ ਤਾਜ਼ਾ ਉਦਾਹਰਣ ਤਦ ਵੇਖਣ ਨੂੰ ਮਿਲੀ ਜਦੋਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਤੋਂ ਵੱਖ ਹੋਣ ਦੀਆਂ ਖਬਰਾਂ ਟਵਿੱਟਰ 'ਤੇ ਟ੍ਰੈਂਡ ਹੋਣ ਲੱਗੀਆਂ। #VirushkaDivorce ਦੇ ਨਾਲ ਲੋਕ ਕੁਮੈਂਟ ਕਰ ਰਹੇ ਹਨ ਤਾਂ ਇਸ ਸੁੰਦਰ ਜੋੜੇ ਦੇ ਪ੍ਰਸ਼ੰਸਕਾਂ ਨੇ ਕਰਾਰਾ ਜਵਾਬ ਦਿੱਤਾ। ਵਿਰੁਸ਼ਕਾ ਦੇ ਪ੍ਰਸ਼ੰਸਕਾਂ ਨੇ ਮਜ਼ੇਦਾਰ ਮੀਮਸ ਬਣਾ ਕੇ ਆਪਣੇ ਪਸੰਦੀਦਾ ਕ੍ਰਿਕਟਰ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਨੂੰ ਸੁਪੋਰਟ ਕੀਤਾ।

ਦੇਖੋ ਕੁਮੈਂਟਸ


Ranjit

Content Editor

Related News