IPL ਦੇ ਇਸ ਸਟਾਰ ਖਿਡਾਰੀ ਦੀ ਪਤਨੀ ਹੈ ਬਿਕਨੀ Queen, ਤਸਵੀਰਾਂ

Tuesday, Apr 16, 2019 - 01:16 AM (IST)

IPL ਦੇ ਇਸ ਸਟਾਰ ਖਿਡਾਰੀ ਦੀ ਪਤਨੀ ਹੈ ਬਿਕਨੀ Queen, ਤਸਵੀਰਾਂ

ਨਵੀਂ ਦਿੱਲੀ— ਆਈ. ਪੀ. ਐੱਲ. ਸੀਜ਼ਨ-12 'ਚ ਇਕ ਤੋਂ ਵੱਧਕੇ ਇਕ ਖਿਡਾਰੀ ਧਮਾਕੇਦਾਰ ਪ੍ਰਦਰਸ਼ਨ ਕਰ ਰਿਹਾ ਹੈ। ਇਨ੍ਹਾਂ ਚੋਂ ਇਕ ਦਾ ਨਾਂ ਹੈ ਕੇ. ਕੇ. ਆਰ. ਦੀ ਟੀਮ ਦੇ ਧਮਾਕੇਦਾਰ ਖਿਡਾਰੀ ਆਂਦਰੇ ਰਸੇਲ ਦਾ, ਜਿਸ ਨੇ ਇਸ ਸੀਜ਼ਨ 'ਚ ਛੱਕਿਆਂ ਦੀ ਬਰਸਾਤ ਕੀਤੀ ਹੈ। ਇਕ ਪਾਸੇ ਆਂਦਰੇ ਰਸੇਲ ਮੈਦਾਨ 'ਤੇ ਤੂਫਾਨੀ ਬੱਲੇਬਾਜ਼ੀ ਕਰਕੇ ਚਰਚਾ 'ਚ ਹੈ ਤਾਂ ਦੂਜੇ ਪਾਸੇ ਉਸਦੀ ਪਤਨੀ ਵੀ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹੀ ਹੈ।

PunjabKesariPunjabKesari 
ਆਂਦਰੇ ਰਸੇਲ ਦੀ ਪਤਨੀ ਦਾ ਨਾਂ ਜੈਸਿਮ ਲਾਰਾ ਹੈ ਉਹ ਇਕ ਸੁਪਰ ਮਾਡਲ ਤੇ ਇਕ ਬਿਕਨੀ ਕਵੀਨ ਹੈ। ਜੈਸਿਮ ਲਾਰਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੈਨਸ ਉਸ ਨੂੰ ਖੂਬ ਫੋਲੋ ਤੇ ਕੁਮੇਂਟਸ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਇਸ ਸੁਪਰ ਮਾਡਲ ਨੇ ਆਂਦਰੇ ਰਸੇਲ ਨੂੰ ਬਹੁਤ ਸਮੇਂ ਤਕ ਡੇਟ ਕੀਤਾ ਹੈ।

PunjabKesariPunjabKesari
ਫਿਰ ਸਾਲ 2014 'ਚ ਦੋਵਾਂ ਨੇ ਮੰਗਣੀ ਕੀਤੀ। ਇਸ ਦੇ ਨਾਲ ਹੀ ਫਿਰ 2016 'ਚ ਵਿਆਹ ਕੀਤਾ। ਆਂਦਰੇ ਰਸੇਲ ਆਪਣੀ ਪਤਨੀ ਜੈਸਿਮ ਲਾਰਾ ਦੇ ਨਾਲ ਵਧੀਆ ਜੀਵਨ ਬਤੀਤ ਕਰ ਰਹੀ ਹੈ। ਆਂਦਰੇ ਰਸੇਲ ਜਮੈਕਾ ਦੇ ਰਹਿਣ ਵਾਲਾ ਹੈ ਤਾਂ ਉਸਦੀ ਪਤਨੀ ਡੋਮਿਨਿਕਨ ਰਿਪਬਲਿਕ ਦੀ ਰਹਿਣ ਵਾਲੀ ਹੈ। ਵੈਸੇ ਤਾਂ ਕਈ ਕ੍ਰਿਕਟਰਾਂ ਦੀਆਂ ਪਤਨੀਆਂ ਸੁੰਦਰ ਹਨ ਪਰ ਜੈਸਿਮ ਲਾਰਾ ਦਾ ਕੋਈ ਵੀ ਜਵਾਬ ਨਹੀਂ ਹੈ। ਜ਼ਿਆਦਾਤਰ ਉਸਦੀ ਫਿੱਟਨੈੱਸ 'ਤੇ ਵੀ ਬਹੁਤ ਲੋਕ ਮਰਦੇ ਹਨ। ਜੈਸਿਮ ਲਾਰਾ 5 ਫੁੱਟ 8 ਇੰਚ ਲੰਮੀ ਹੈ ਤੇ ਉਸਦਾ ਭਾਰ 60 ਕਿਲੋ ਦੇ ਨੇੜੇ ਹੈ। ਇਸ ਕਾਰਨ ਉਹ ਬਹੁਤ ਸੁੰਦਰ ਲੱਗਦੀ ਹੈ।

PunjabKesariPunjabKesari


author

Gurdeep Singh

Content Editor

Related News