IPL ''ਚ ਪੰਜਾਬੀ ਛਾਅ ਗਏ ਓਏ! ਦਿੱਲੀ ਜਿੱਤ ਰੱਚ''ਤਾ ਇਤਿਹਾਸ

Saturday, Apr 25, 2026 - 07:50 PM (IST)

IPL ''ਚ ਪੰਜਾਬੀ ਛਾਅ ਗਏ ਓਏ! ਦਿੱਲੀ ਜਿੱਤ ਰੱਚ''ਤਾ ਇਤਿਹਾਸ

ਇੰਟਰਨੈਸ਼ਨਲ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਪੰਜਾਬ ਦੀ ਟੀਮ ਨੇ ਵੱਡਾ ਇਤਿਹਾਸ ਰਚ ਦਿੱਤਾ। ਪੰਜਾਬ ਦੀ ਟੀਮ ਨੇ ਦਿੱਲੀ ਦੀ ਟੀਮ ਨੂੰ ਦਿੱਲੀ ਦੇ ਦੀ ਖੇਡ ਮੈਦਾਨ 'ਤੇ ਇਸ ਵਾਰ ਦੇ ਆਈਪੀਐੱਲ ਦੇ ਸਭ ਤੋਂ ਵੱਡੇ ਸਕੋਰ ਨੂੰ ਚੇਜ਼ ਕਰਦੇ ਹੋਏ ਦਿੱਲੀ ਜਿੱਤ ਲਈ ਹੈ। 


author

Tarsem Singh

Content Editor

Related News