ਕਾਰ ਦੁਰਘਟਨਾ 'ਚ ਵਾਲ-ਵਾਲ ਬਚਿਆ ਰੋਮੇਰੋ, ਦੇਖੋਂ ਹਾਦਸੇ ਦੀਆਂ ਤਸਵੀਰਾਂ

Wednesday, Jan 22, 2020 - 01:55 AM (IST)

ਕਾਰ ਦੁਰਘਟਨਾ 'ਚ ਵਾਲ-ਵਾਲ ਬਚਿਆ ਰੋਮੇਰੋ, ਦੇਖੋਂ ਹਾਦਸੇ ਦੀਆਂ ਤਸਵੀਰਾਂ

ਲੰਡਨ— ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਮਾਨਚੈਸਟਰ ਯੂਨਾਈਟਿਡ ਦੇ ਗੋਲਕੀਪਰ ਸਰਜੀਓ ਰੋਮੇਰੋ ਮਾਨਚੈਸਟਰ 'ਚ ਇਕ ਕਾਰ ਦੁਰਘਟਨਾ ਦੌਰਾਨ ਵਾਲ-ਵਾਲ ਬਚ ਗਿਆ। ਗੋਲ ਡਾਟ ਕਾਮ ਦੀ ਰਿਪੋਰਟ ਅਨੁਸਾਰ ਰੋਮੇਰੋ ਦੀ ਲੇਮਬੋਰਗੀਨੀ ਸੁਪਰ ਕਾਰ ਸੋਮਵਾਰ ਨੂੰ ਸਵੇਰੇ ਯੂਨਾਈਟਿਡ ਦੇ ਅਭਿਆਸ ਮੈਦਾਨ ਦੇ ਕੋਲ ਰੋਡ ਸਾਈਡ ਬੈਰੀਅਰ ਨਾਲ ਟਕਰਾ ਕੇ ਦੁਰਘਟਨਾ ਹੋ ਗਈ ਪਰ ਇਸ ਘਟਨਾ 'ਚ ਰੋਮੇਰੋ ਨੂੰ ਕੋਈ ਸੱਟ ਨਹੀਂ ਲੱਗੀ।

PunjabKesariPunjabKesari
ਕਲੱਬ ਨੇ ਪੁਸ਼ਟੀ ਕੀਤੀ ਹੈ ਕਿ ਰੋਮੇਰੋ ਨੂੰ ਸੱਟ ਨਹੀਂ ਲੱਗੀ ਹੈ ਤੇ ਉਸ ਨੇ ਬੁੱਧਵਾਰ ਨੂੰ ਬਰਨਲੇ ਦੇ ਨਾਲ ਹੋਣ ਵਾਲੇ ਮੁਕਾਬਲੇ ਦੇ ਲਈ ਅਭਿਆਸ ਕੀਤਾ।

PunjabKesariPunjabKesariPunjabKesari


author

Gurdeep Singh

Content Editor

Related News