ਹਾਰ ਦੇ ਬਾਵਜੂਦ ਰਾਸ਼ਿਦ ਅਤੇ ਚੌਰਸੀਆ ਦਾਅਵੇਦਾਰਾਂ ''ਚ ਸ਼ਾਮਲ

06/18/2017 5:42:21 AM

ਥਾਈਲੈਂਡ— ਭਾਰਤ ਦੇ ਰਾਸ਼ਿਦ ਖਾਨ ਅਤੇ ਐੱਸ.ਐੱਸ.ਪੀ. ਚੌਰਸੀਆ ਨੂੰ ਸ਼ਨੀਵਾਰ ਇੱਥੇ ਕਵੀਨਸ ਕੱਪ ਗੋਲਫਰ ਟੂਰਨਾਮੈਂਟ ਦੇ ਤੀਸਰੇ ਦੌਰ 'ਚ ਨੁਕਸਾਨ ਹੋਇਆ ਅਤੇ ਦਾਅਵੇਦਾਰਾਂ 'ਚ ਸ਼ਾਮਲ ਹਨ। ਏਸ਼ੀਆਈ ਟੂਰ 'ਤੇ 2 ਬਾਰ ਜੇਤੂ ਰਾਸ਼ਿਦ ਨੇ ਤੀਸਰੇ ਦੌਰ 'ਚ ਇਕ ਅੰਡਰ-70 ਦਾ ਸਕੋਰ ਬਣਾਇਆ, ਜਿਸ ਨਾਲ ਉਹ ਕੁਲ 8 ਅੰਡਰ ਸਕੋਰ ਨਾਲ ਸੰਯੁਕਤ 8 ਸਥਾਨ 'ਤੇ ਖਿਸਕ ਗਏ। ਉਹ ਸ਼ਨੀਵਾਰ ਤੱਕ ਸੰਯੁਕਤ ਤੀਸਰੇ ਸਥਾਨ 'ਤੇ ਸੀ, ਚੌਰਸੀਆ ਵੀ ਇਕ ਓਵਰ 72 ਦੇ ਸਕੋਰ ਨਾਲ ਸੰਯੁਕਤ 12ਵੇਂ ਸਥਾਨ 'ਤੇ ਖਿਸਕ ਗਏ।


Related News