ਕੋਲਕਾਤਾ ਦੀ ਕੋ-ਆਨਰ ਜੂਹੀ ਚਾਵਲਾ ਨੂੰ ਇਸ ਸੈਸ਼ਨ ਦਾ ਟੀ 20 ਖਿਤਾਬ ਜਿੱਤਣ ਦੀ ਉਮੀਦ

05/13/2017 12:09:47 PM

ਕੋਲਕਾਤਾ— ਕੋਲਕਾਤਾ ਦੀ ਸਹਿ ਮਾਲਕਨ ਜੂਹੀ ਚਾਵਲਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਟੀਚਾ ਤੀਜਾ ਟੀ 20 ਲੀਗ ਖਿਤਾਬ ਜਿੱਤਣ ਦੇ ਲਈ ਲੀਗ ਪੜਾਅ ''ਚ ਚੋਟੀ ਦੇ 2 ਸਥਾਨ ''ਤੇ ਰਹਿਣਾ ਹੈ।

ਉਨ੍ਹਾਂ ਕਿਹਾ, ''ਅਸੀਂ ਚਾਰ ਸਾਲਾਂ ਦਾ ਸੰਘਰਸ਼ ਦੇਖਿਆ ਹੈ ਅਤੇ ਚੋਟੀ ''ਤੇ ਨਹੀਂ ਆਉਣਾ ਅਤੇ ਟੀਮ ਨੂੰ ਜੂਝਦੇ ਹੋਏ ਦੇਖਣਾ ਨਿਰਾਸ਼ਾਜਨਕ ਸੀ। ਜੂਹੀ ਨੇ ਕਿਹਾ, ''ਪਰ ਅਸੀਂ ਦੋ ਵਾਰ ਚੈਂਪੀਅਨ ਬਣੇ। ਹੁਣ ਅਸੀਂ ਕੱਲ ਜਿੱਤ ਦਰਜ ਕੇ ਚੋਟੀ ਦੇ 2 ''ਚ ਰਹਿਣਾ ਚਾਹੁੰਦੇ ਹਾਂ। ਮੈਂ ਕੱਲ ਵੀ ਪ੍ਰਾਰਥਨਾ ਕਰਾਂਗੀ। ਮੈਂ ਉਮੀਦ ਕਰ ਰਹੀ ਹਾਂ ਕਿ ਅਸੀਂ ਇਸ ਸਾਲ ਟੂਰਨਾਮੈਂਟ ਜਿੱਤੀਏ।''


Related News