IPL Auction 2023 : ਹੈਦਰਾਬਾਦ ਨੇ ਖ਼ਰੀਦੇ ਸਭ ਤੋਂ ਵੱਧ ਖਿਡਾਰੀ, ਦੇਖੋ ਕਿਹੜੇ ਖਿਡਾਰੀਆਂ ਨੂੰ ਨਹੀਂ ਮਿਲਿਆ ਖ਼ਰੀਦਦਾਰ

Saturday, Dec 24, 2022 - 02:03 AM (IST)

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਲਈ ਰੱਖੀ ਗਈ ਨਿਲਾਮੀ ’ਚ 10 ਫ੍ਰੈਂਚਾਇਜ਼ੀਜ਼ ਨੇ ਆਪਣੇ ਪਸੰਦੀਦਾ ਖਿਡਾਰੀਆਂ ਲਈ ਬੋਲੀ ਲਗਾਈ। ਇਸ ਦੌਰਾਨ ਇੰਗਲੈਂਡ ਦੇ ਸੈਮ ਕਰਨ ਸਭ ਤੋਂ ਮਹਿੰਗੇ ਖਿਡਾਰੀ ਰਹੇ। ਸੈਮ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ’ਚ ਖਰੀਦਿਆ। ਉਹ ਆਈ.ਪੀ.ਐੱਲ. ਦੇ ਇਤਿਹਾਸ ’ਚ ਸਭ ਤੋਂ ਵੱਧ ਭੁਗਤਾਨ ਹਾਸਲ ਕਰਨ ਵਾਲਾ ਖਿਡਾਰੀ ਵੀ ਬਣ ਗਿਆ ਹੈ। ਇਸੇ ਤਰ੍ਹਾਂ ਕੈਮਰਨ ਗ੍ਰੀਨ ਨੂੰ 17.5 ਅਤੇ ਨਿਕੋਲਸ ਪੂਰਨ 16 ਕਰੋੜ ’ਚ ਵਿਕੇ। ਕਈ ਵੱਡੇ ਖਿਡਾਰੀਆਂ ਨੂੰ ਖਰੀਦਦਾਰ ਨਹੀਂ ਮਿਲ ਸਕੇ। ਵੇਖੋ ਸੂਚੀ-

ਇਹ ਖ਼ਬਰ ਵੀ ਪੜ੍ਹੋ : ਐੱਨ. ਆਰ. ਆਈਜ਼ ਲਈ ਵੱਡੀ ਖ਼ਬਰ, ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਬਣਾਈਆਂ ਜਾਣਗੀਆਂ ਫਾਸਟ ਟ੍ਰੈਕ ਅਦਾਲਤਾਂ

PunjabKesari

ਗੁਜਰਾਤ ਟਾਈਟਨਸ

ਮੋਹਿਤ ਸ਼ਰਮਾ (50 ਲੱਖ)
ਜੋਸ਼ੂਆ ਲਿਟਲ (4.4 ਕਰੋੜ)
ਉਰਵਿਲ ਪਟੇਲ (20 ਲੱਖ)
ਸ਼ਿਵਮ ਮਾਵੀ (6 ਕਰੋੜ)
ਕੇ.ਐੱਸ. ਭਾਰਤ (1.2 ਕਰੋੜ)
ਓਡੀਅਨ ਸਮਿਥ (50 ਲੱਖ)
ਕੇਨ ਵਿਲੀਅਮਸਨ (2 ਕਰੋੜ)

ਸਨਰਾਈਜ਼ਰਸ ਹੈਦਰਾਬਾਦ

ਅਨਮੋਲਪ੍ਰੀਤ ਸਿੰਘ (20 ਲੱਖ)
ਅਕੀਲ ਹੁਸੈਨ (1 ਕਰੋੜ)
ਨਿਤੀਸ਼ ਕੁਮਾਰ ਰੈੱਡੀ (20 ਲੱਖ)
ਮਯੰਕ ਡਾਗਰ (1.8 ਕਰੋੜ)
ਉਪੇਂਦਰ ਯਾਦਵ (25 ਲੱਖ)
ਸਨਵੀਰ ਸਿੰਘ (20 ਲੱਖ)
ਸਮਰਥ ਵਿਆਸ (20 ਲੱਖ)
ਵਿਵਰਾਂਤ ਸ਼ਰਮਾ (2.6 ਕਰੋੜ)
ਮਯੰਕ ਮਾਰਕੰਡੇ (50 ਲੱਖ)
ਆਦਿਲ ਰਾਸ਼ਿਦ (2 ਕਰੋੜ)
ਹੇਨਰਿਕ ਕਲਾਸੇਨ (5.25 ਕਰੋੜ)
ਮਯੰਕ ਅਗਰਵਾਲ (8.25 ਕਰੋੜ)
ਹੈਰੀ ਬਰੁੱਕ (13.25 ਕਰੋੜ)

ਚੇਨਈ ਸੁਪਰ ਕਿੰਗਜ਼

ਭਗਤ ਵਰਮਾ (20 ਲੱਖ)
ਅਜੈ ਮੰਡਲ (20 ਲੱਖ)
ਕਾਇਲ ਜੈਮੀਸਨ (1 ਕਰੋੜ)
ਨਿਸ਼ਾਂਤ ਸਿੰਧੂ (60 ਲੱਖ)
ਸ਼ੇਖ ਰਸ਼ੀਦ (20 ਲੱਖ)
ਬੇਨ ਸਟੋਕਸ (16.25 ਕਰੋੜ)
ਅਜਿੰਕਯ ਰਹਾਨੇ (50 ਲੱਖ)

ਪੰਜਾਬ ਕਿੰਗਜ਼

ਸ਼ਿਵਮ ਸਿੰਘ (20 ਲੱਖ)
ਮੋਹਿਤ ਰਾਠੀ (20 ਲੱਖ)
ਵਿਦਥ ਕਾਵੇਰੱਪਾ (20 ਲੱਖ)
ਹਰਪ੍ਰੀਤ ਭਾਟੀਆ (40 ਲੱਖ)
ਸਿਕੰਦਰ ਰਜ਼ਾ (50 ਲੱਖ)
ਸੈਮ ਕਰਨ (18.5 ਕਰੋੜ),

ਰਾਜਸਥਾਨ ਰਾਇਲਜ਼

ਆਕਾਸ਼ ਵਸ਼ਿਸ਼ਟ (20 ਲੱਖ)
ਮੁਰੂਗਨ ਅਸ਼ਵਿਨ (20 ਲੱਖ)
ਕੇ.ਐੱਮ. ਆਸਿਫ਼ (30 ਲੱਖ)
ਐਡਮ ਜ਼ਾਂਪਾ (1.5 ਕਰੋੜ)
ਕੁਣਾਲ ਰਾਠੌਰ (20 ਲੱਖ)
ਡੋਨੋਵਨ ਫਰੇਰਾ (50 ਲੱਖ)
ਜੇਸਨ ਹੋਲਡਰ (5.75 ਕਰੋੜ)
ਜੋਅ ਰੂਟ (1 ਕਰੋੜ)
ਅਬਦੁਲ ਪੀਏ (20 ਲੱਖ)

ਮੁੰਬਈ ਇੰਡੀਅਨਜ਼

ਰਾਘਵ ਗੋਇਲ (20 ਲੱਖ)
ਨੇਹਲ ਵਢੇਰਾ (20 ਲੱਖ)
ਸ਼ਮਸ ਮੁਲਾਨੀ (20 ਲੱਖ)
ਵਿਸ਼ਨੂੰ ਵਿਨੋਦ (20 ਲੱਖ)
ਡੁਆਨ ਜਾਨਸਨ (20 ਲੱਖ)
ਪਿਊਸ਼ ਚਾਵਲਾ (50 ਲੱਖ)
ਝੇ ਰਿਚਰਡਸਨ (1.5 ਕਰੋੜ)
ਕੈਮਰੂਨ ਗ੍ਰੀਨ (17.5 ਕਰੋੜ)

ਲਖਨਊ ਸੁਪਰ ਜਾਇੰਟਸ

ਯੁੱਧਵੀਰ ਚਰਕ (20 ਲੱਖ)
ਨਵੀਨ-ਉਲ-ਹੱਕ (50 ਲੱਖ)
ਸਵਪਨਿਲ ਸਿੰਘ (20 ਲੱਖ)
ਪ੍ਰੇਰਕ ਮਾਂਕਡ (20 ਲੱਖ)
ਅਮਿਤ ਮਿਸ਼ਰਾ (50 ਲੱਖ)
ਡੈਨੀਅਲ ਸੈਮਸ (75 ਲੱਖ)
ਰੋਮਾਰੀਓ ਸ਼ੈਫਰਡ (50 ਲੱਖ)
ਯਸ਼ ਠਾਕੁਰ (45 ਲੱਖ)
ਜੈਦੇਵ ਉਨਾਦਕਟ (50 ਲੱਖ)
ਨਿਕੋਲਸ ਪੂਰਨ (16 ਕਰੋੜ),

ਦਿੱਲੀ ਕੈਪੀਟਲਸ

ਰਿਲੇ ਰੋਸੌਵ (4.6 ਕਰੋੜ)
ਮਨੀਸ਼ ਪਾਂਡੇ (2.4 ਕਰੋੜ)
ਮੁਕੇਸ਼ ਕੁਮਾਰ (5.5 ਕਰੋੜ)
ਈਸ਼ਾਂਤ ਸ਼ਰਮਾ (50 ਲੱਖ)
ਫਿਲ ਸਾਲਟ (2 ਕਰੋੜ)

ਰਾਇਲ ਚੈਲੇਂਜਰਜ਼ ਬੈਂਗਲੁਰੂ

ਸੋਨੂੰ ਯਾਦਵ (20 ਲੱਖ)
ਅਵਿਨਾਸ਼ ਸਿੰਘ (60 ਲੱਖ)
ਰਾਜਨ ਕੁਮਾਰ (70 ਲੱਖ)
ਮਨੋਜ ਭਾਂਡਗੇ (20 ਲੱਖ)
ਵਿਲ ਜੈਕਸ (3.2 ਕਰੋੜ)
ਹਿਮਾਂਸ਼ੂ ਸ਼ਰਮਾ (20 ਲੱਖ)
ਰੀਸ ਟੋਪਲੇ (1.9 ਕਰੋੜ)

ਕੋਲਕਾਤਾ ਨਾਈਟ ਰਾਈਡਰਜ਼

ਮਨਦੀਪ ਸਿੰਘ (50 ਲੱਖ)
ਲਿਟਨ ਦਾਸ (50 ਲੱਖ)
ਕੁਲਵੰਤ ਖਜਰੋਲੀਆ (20 ਲੱਖ)
ਡੇਵਿਡ ਵੀਜ਼ (1 ਕਰੋੜ)
ਸੁਯਾਸ਼ ਸ਼ਰਮਾ (20 ਲੱਖ)
ਵੈਭਵ ਅਰੋੜਾ (60 ਲੱਖ)
ਐੱਨ. ਜਗਦੀਸਨ (90 ਲੱਖ)
ਸ਼ਾਕਿਬ ਅਲ ਹਸਨ (1.5 ਕਰੋੜ)


ਜਿਹੜੇ ਖਿਡਾਰੀ IPL 2023 ਨਿਲਾਮੀ ’ਚ ਨਹੀਂ ਵਿਕੇ 

ਏਕਾਂਤ ਸੇਨ (ਬੇਸ ਪ੍ਰਾਈਸ 20 ਲੱਖ ਰੁਪਏ)
ਪ੍ਰਸ਼ਾਂਤ ਚੋਪੜਾ (ਬੇਸ ਪ੍ਰਾਈਸ 20 ਲੱਖ ਰੁਪਏ)
ਲਿਊਕ ਵੁੱਡ (ਬੇਸ ਪ੍ਰਾਈਸ 1 ਕਰੋੜ ਰੁਪਏ)
ਜਾਨਸਨ ਚਾਰਲਸ (ਬੇਸ ਪ੍ਰਾਈਸ 50 ਲੱਖ ਰੁਪਏ)
ਦਿਲਸ਼ਾਨ ਮਦੁਸ਼ੰਕਾ (ਬੇਸ ਪ੍ਰਾਈਸ 50 ਲੱਖ ਰੁਪਏ)
ਟੌਮ ਕਰਨ (ਬੇਸ ਪ੍ਰਾਈਸ 75 ਲੱਖ ਰੁਪਏ)
ਰੇਹਾਨ ਅਹਿਮਦ (ਬੇਸ ਪ੍ਰਾਈਸ 50 ਲੱਖ ਰੁਪਏ)
ਜੀ. ਅਜੀਤੇਸ਼ (ਬੇਸ ਪ੍ਰਾਈਸ 20 ਲੱਖ ਰੁਪਏ)
ਸੰਜੇ ਯਾਦਵ (ਬੇਸ ਪ੍ਰਾਈਸ 20 ਲੱਖ ਰੁਪਏ)
ਸੁਮੀਤ ਵਰਮਾ (ਬੇਸ ਪ੍ਰਾਈਸ 20 ਲੱਖ ਰੁਪਏ)
ਹਿਮਾਂਸ਼ੂ ਬਿਸ਼ਟ (ਬੇਸ ਪ੍ਰਾਈਸ 20 ਲੱਖ ਰੁਪਏ)
ਸ਼ੁਭਾਂਗ ਹੇਗੜੇ (ਬੇਸ ਪ੍ਰਾਈਸ 20 ਲੱਖ ਰੁਪਏ)
ਦੀਪੇਸ਼ ਨੇਲਵਾਲ (ਬੇਸ ਪ੍ਰਾਈਸ 20 ਲੱਖ ਰੁਪਏ)
ਤ੍ਰਿਲੋਕ ਨਾਗ (ਬੇਸ ਪ੍ਰਾਈਸ 20 ਲੱਖ ਰੁਪਏ)
ਸ਼ੁਭਮ ਕਾਪਸੇ (ਬੇਸ ਪ੍ਰਾਈਸ 20 ਲੱਖ ਰੁਪਏ)
ਉਤਕਰਸ਼ ਸਿੰਘ (ਬੇਸ ਪ੍ਰਾਈਸ 20 ਲੱਖ ਰੁਪਏ)
ਜਤਿੰਦਰ ਪਾਲ (ਬੇਸ ਪ੍ਰਾਈਸ 20 ਲੱਖ ਰੁਪਏ)
ਬੀ ਸੂਰਿਆ (ਬੇਸ ਪ੍ਰਾਈਸ 20 ਲੱਖ ਰੁਪਏ)
ਆਰ. ਸੰਜੇ (ਬੇਸ ਪ੍ਰਾਈਸ 20 ਲੱਖ ਰੁਪਏ)
ਪ੍ਰਿਯਾਂਕ ਪੰਚਾਲ (ਬੇਸ ਪ੍ਰਾਈਸ 20 ਲੱਖ ਰੁਪਏ)
ਵਰੁਣ ਆਰੋਨ (ਬੇਸ ਪ੍ਰਾਈਸ 50 ਲੱਖ ਰੁਪਏ)
ਰਿਚਰਡ ਗਲੀਸਨ (ਬੇਸ ਪ੍ਰਾਈਸ 50 ਲੱਖ ਰੁਪਏ)
ਜੈਮੀ ਓਵਰਟਨ (ਬੇਸ ਪ੍ਰਾਈਸ 2 ਕਰੋੜ ਰੁਪਏ)
ਯੁਵਰਾਜ ਚੁਡਾਸਮਾ (ਬੇਸ ਪ੍ਰਾਈਸ 20 ਲੱਖ ਰੁਪਏ)
ਤੇਜਸ ਬਰੋਕਾ (ਬੇਸ ਪ੍ਰਾਈਸ 20 ਲੱਖ ਰੁਪਏ)
ਪਾਲ ਵੈਨ ਮੀਕੇਰੇਨ (ਬੇਸ ਪ੍ਰਾਈਸ 20 ਲੱਖ ਰੁਪਏ)
ਆਕਾਸ਼ ਸਿੰਘ (ਬੇਸ ਪ੍ਰਾਈਸ 20 ਲੱਖ ਰੁਪਏ)
ਕਰਨ ਸ਼ਿੰਦੇ (ਬੇਸ ਪ੍ਰਾਈਸ 20 ਲੱਖ ਰੁਪਏ)
ਬੀ ਇੰਦਰਜੀਤ (ਬੇਸ ਪ੍ਰਾਈਸ 20 ਲੱਖ ਰੁਪਏ)
ਜੇ ਸੁਚਿਤ (ਬੇਸ ਪ੍ਰਾਈਸ 20 ਲੱਖ ਰੁਪਏ)
ਸੂਰਯਾਂਸ਼ ਸ਼ੇਡਗੇ (ਬੇਸ ਪ੍ਰਾਈਸ 20 ਲੱਖ ਰੁਪਏ)
ਵੇਨ ਪਰਨੇਲ (ਬੇਸ ਪ੍ਰਾਈਸ 75 ਲੱਖ ਰੁਪਏ)
ਵਿਲ ਸਮੀਡ (ਬੇਸ ਪ੍ਰਾਈਸ 40 ਲੱਖ ਰੁਪਏ)
ਬਲੇਸਿੰਗ ਮੁਜਰਬਾਨੀ (ਬੇਸ ਪ੍ਰਾਈਸ 50 ਲੱਖ ਰੁਪਏ)
ਦੁਸ਼ਮੰਥ ਚਮੀਰਾ (ਬੇਸ ਪ੍ਰਾਈਸ 50 ਲੱਖ ਰੁਪਏ)
ਤਸਕੀਨ ਅਹਿਮਦ (ਬੇਸ ਪ੍ਰਾਈਸ 50 ਲੱਖ ਰੁਪਏ)
ਸੰਦੀਪ ਸ਼ਰਮਾ (ਬੇਸ ਪ੍ਰਾਈਸ 50 ਲੱਖ ਰੁਪਏ)
ਰਿਲੇ ਮੈਰੀਡਿਥ (ਬੇਸ ਪ੍ਰਾਈਸ 1.5 ਕਰੋੜ ਰੁਪਏ)
ਦਾਸੁਨ ਸ਼ਨਾਕਾ (ਬੇਸ ਪ੍ਰਾਈਸ 50 ਲੱਖ ਰੁਪਏ)
ਜਿੰਮੀ ਨੀਸ਼ਮ (ਬੇਸ ਪ੍ਰਾਈਸ 2 ਕਰੋੜ ਰੁਪਏ)
ਮੁਹੰਮਦ ਨਬੀ (ਬੇਸ ਪ੍ਰਾਈਸ 1 ਕਰੋੜ ਰੁਪਏ)
ਡੇਰਿਲ ਮਿਸ਼ੇਲ (ਬੇਸ ਪ੍ਰਾਈਸ 1 ਕਰੋੜ ਰੁਪਏ)
ਦਾਵਿਦ ਮਾਲਨ (ਬੇਸ ਪ੍ਰਾਈਸ 1.5 ਕਰੋੜ ਰੁਪਏ)
ਟ੍ਰੈਵਿਸ ਹੈੱਡ (ਬੇਸ ਪ੍ਰਾਈਸ 2 ਕਰੋੜ ਰੁਪਏ)
ਸ਼ੇਰਫੇਨ ਰਦਰਫੋਰਡ (ਬੇਸ ਪ੍ਰਾਈਸ 1.5 ਕਰੋੜ ਰੁਪਏ)
ਰਾਸੀ ਵੈਨ ਡੇਰ ਡੂਸਨ (ਬੇਸ ਪ੍ਰਾਈਸ 2 ਕਰੋੜ ਰੁਪਏ)
ਪਾਲ ਸਟਰਲਿੰਗ (ਬੇਸ ਪ੍ਰਾਈਸ 50 ਲੱਖ ਰੁਪਏ)
ਐੱਸ. ਮਿਥੁਨ (ਬੇਸ ਪ੍ਰਾਈਸ 20 ਲੱਖ ਰੁਪਏ)
ਸ਼੍ਰੇਅਸ ਗੋਪਾਲ (ਬੇਸ ਪ੍ਰਾਈਸ 20 ਲੱਖ ਰੁਪਏ)
ਇਜ਼ਹਾਰੁਲਹਕ ਨਵੀਦ (ਬੇਸ ਪ੍ਰਾਈਸ 20 ਲੱਖ ਰੁਪਏ)
ਚਿੰਤਲ ਗਾਂਧੀ (ਬੇਸ ਪ੍ਰਾਈਸ 20 ਲੱਖ ਰੁਪਏ)
ਲਾਂਸ ਮੌਰਿਸ (ਬੇਸ ਪ੍ਰਾਈਸ 30 ਲੱਖ ਰੁਪਏ)
ਮੁਜਤਬਾ ਯੂਸੁਫ (ਬੇਸ ਪ੍ਰਾਈਸ 20 ਲੱਖ ਰੁਪਏ)
ਮੁਹੰਮਦ ਅਜ਼ਹਰੂਦੀਨ (ਬੇਸ ਪ੍ਰਾਈਸ 20 ਲੱਖ ਰੁਪਏ)
ਦਿਨੇਸ਼ ਬਾਨਾ (ਬੇਸ ਪ੍ਰਾਈਸ 20 ਲੱਖ ਰੁਪਏ)
ਸੁਮਿਤ ਕੁਮਾਰ (ਬੇਸ ਪ੍ਰਾਈਸ 20 ਲੱਖ ਰੁਪਏ)
ਸ਼ਸ਼ਾਂਕ ਸਿੰਘ (ਬੇਸ ਪ੍ਰਾਈਸ 20 ਲੱਖ ਰੁਪਏ)
ਅਭਿਮਨਿਊ ਈਸ਼ਵਰਨ (ਬੇਸ ਪ੍ਰਾਈਸ 20 ਲੱਖ ਰੁਪਏ)
ਕੋਰਬਿਨ ਬੌਸ਼ (ਬੇਸ ਪ੍ਰਾਈਸ 20 ਲੱਖ ਰੁਪਏ)
ਸੌਰਭ ਕੁਮਾਰ (ਬੇਸ ਪ੍ਰਾਈਸ 20 ਲੱਖ ਰੁਪਏ)
ਪ੍ਰਿਯਮ ਗਰਗ (ਬੇਸ ਪ੍ਰਾਈਸ 20 ਲੱਖ ਰੁਪਏ)
ਹਿੰਮਤ ਸਿੰਘ (ਬੇਸ ਪ੍ਰਾਈਸ 20 ਲੱਖ ਰੁਪਏ)
ਰੋਹਨ ਕੁਨੁਮਲ (ਬੇਸ ਪ੍ਰਾਈਸ 20 ਲੱਖ ਰੁਪਏ)
ਸ਼ੁਭਮ ਖਜੂਰੀਆ (ਬੇਸ ਪ੍ਰਾਈਸ 20 ਲੱਖ ਰੁਪਏ)
ਐੱਲ.ਆਰ. ਚੇਤਨ (ਬੇਸ ਪ੍ਰਾਈਸ 20 ਲੱਖ ਰੁਪਏ)
ਮੁਜੀਬ ਉਰ ਰਹਿਮਾਨ (ਬੇਸ ਪ੍ਰਾਈਸ 1 ਕਰੋੜ ਰੁਪਏ)
ਤਬਰੇਜ਼ ਸ਼ਮਸੀ (ਬੇਸ ਪ੍ਰਾਈਸ 1 ਕਰੋੜ ਰੁਪਏ)
ਕੁਸਲ ਮੈਂਡਿਸ (ਬੇਸ ਪ੍ਰਾਈਸ 50 ਲੱਖ ਰੁਪਏ)
ਟਾਮ ਬੈਂਟਨ (ਬੇਸ ਪ੍ਰਾਈਸ 2 ਕਰੋੜ ਰੁਪਏ)
ਕ੍ਰਿਸ ਜੌਰਡਨ (ਬੇਸ ਪ੍ਰਾਈਸ 2 ਕਰੋੜ ਰੁਪਏ)


Manoj

Content Editor

Related News