ਸੋਸ਼ਲ ਮੀਡੀਆ 'ਤੇ ਕਹਿਰ ਢਾਹ ਰਹੀ ਹੈ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ, ਤਸਵੀਰਾਂ ਹੋਈਆਂ ਵਾਇਰਲ

Thursday, Oct 15, 2020 - 04:05 PM (IST)

ਸੋਸ਼ਲ ਮੀਡੀਆ 'ਤੇ ਕਹਿਰ ਢਾਹ ਰਹੀ ਹੈ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ, ਤਸਵੀਰਾਂ ਹੋਈਆਂ ਵਾਇਰਲ

ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਹਾਰਦਿਕ ਪੰਡਯਾ ਆਈ.ਪੀ.ਐਲ. 2020 ਵਿਚ ਰੁੱਝੇ ਹੋਏ ਹਨ ਅਤੇ ਮੈਦਾਨ ਵਿਚ ਕਾਫ਼ੀ ਧਮਾਲ ਮਚਾ ਰਹੇ ਹਨ। ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਮੰਗੇਤਰ ਅਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਜ਼ਰੀਏ ਕਹਿਰ ਢਾਹ ਰਹੀ ਹੈ।

PunjabKesari

ਨਤਾਸ਼ਾ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਪ੍ਰਸ਼ੰਸਕ ਨਤਾਸ਼ਾ ਦੀਆਂ ਇਹ ਤਸਵੀਰਾਂ ਦੇਖ ਦੀਵਾਨੇ ਹੋ ਰਹੇ ਹਨ। ਹਰ ਕੋਈ ਬਾਲੀਵੁੱਡ ਅਦਾਕਾਰਾ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਯੂ.ਏ.ਈ. ਵਿਚ ਮੌਜੂਦ ਹਨ। ਉਥੇ ਹੀ ਉਨ੍ਹਾਂ ਦੀ ਮੰਗੇਤਰ ਨਤਾਸ਼ਾ ਉਨ੍ਹਾਂ ਨੂੰ ਮੁੰਬਈ ਵਿਚ ਕਾਫ਼ੀ ਯਾਦ ਕਰ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਨਤਾਸ਼ਾ ਅਤੇ ਹਾਰਦਿਕ ਮਾਤਾ-ਪਿਤਾ ਬਣੇ ਹਨ।

PunjabKesari

 
 
 
 
 
 
 
 
 
 
 
 
 

🤍

A post shared by Nataša Stanković✨ (@natasastankovic__) on

 


author

cherry

Content Editor

Related News