ਪਿੱਠ ਦੀ ਸਮੱਸਿਆ ਕਾਰਨ ਇੰਗਲੈਂਡ ਨੇ ਭਾਰਤ ਵਿਰੁੱਧ ਇਕਲੌਤੇ ਟੈਸਟ ’ਚੋਂ ਐਮਾ ਨੂੰ ਕੀਤਾ ਬਾਹਰ
Saturday, Dec 09, 2023 - 10:05 AM (IST)

ਮੁੰਬਈ– ਇੰਗਲੈਂਡ ਨੇ ਆਪਣੀ ਆਲਰਾਊਂਡਰ ਐਮਾ ਲੈਂਬ ਨੂੰ ਪਿੱਠ ਦੀ ਸਮੱਸਿਆ ਦੇ ਕਾਰਨ 14 ਤੋਂ 17 ਦਸੰਬਰ ਤਕ ਇੱਥੇ ਭਾਰਤ ਵਿਰੁੱਧ ਆਗਾਮੀ ਇਕਲੌਤੇ ਟੈਸਟ ਦੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਇੰਗਲੈਂਡ ਕ੍ਰਿਕਟ ਦੇ ਅਨੁਸਾਰ ਐਮਾ ਨੂੰ ਪਿੱਠ ਵਿੱਚ ਸੱਟ ਲੱਗੀ ਹੈ ਤੇ ਇਹ 25 ਸਾਲ ਦੀ ਖਿਡਾਰਨ ਹੁਣ ਡਾਕਟਰ ਦੀ ਸਲਾਹ ਲੈਣ ਲਈ ਵਤਨ ਪਰਤੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।