ਟੀ-20 ਵਿਸ਼ਵ ਕੱਪ ਰੱਦ ਹੋਣ 'ਤੇ ਲੋਕਾਂ ਨੇ ਉਡਾਇਆ ਮਜ਼ਾਕ, ਤਸਵੀਰਾਂ ਦੇਖ ਨਹੀਂ ਰੁਕੇਗਾ ਹਾਸਾ

Tuesday, Jul 21, 2020 - 04:26 PM (IST)

ਟੀ-20 ਵਿਸ਼ਵ ਕੱਪ ਰੱਦ ਹੋਣ 'ਤੇ ਲੋਕਾਂ ਨੇ ਉਡਾਇਆ ਮਜ਼ਾਕ, ਤਸਵੀਰਾਂ ਦੇਖ ਨਹੀਂ ਰੁਕੇਗਾ ਹਾਸਾ

ਸਪੋਰਟਸ ਡੈਕਸ : ਕਈ ਹਫ਼ਤਿਆਂ ਤੱਕ ਚੱਲੀਆਂ ਅਟਕਲਾਂ ਤੋਂ ਬਾਅਦ ਆਖਿਰਕਾਰ ਆਈ.ਸੀ.ਸੀ. ਨੇ ਸੋਮਵਾਰ ਨੂੰ ਹੋਈ ਬੈਠਕ 'ਚ ਟੀ-20 ਵਿਸ਼ਵ ਕੱਪ 2020 ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਟੀ-20 ਵਿਸ਼ਵ ਕੱਪ ਦੇ ਰੱਦ ਹੋਣ ਤੋਂ ਬਾਅਦ ਹੀ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 13 ਦਾ ਰਾਸਤਾ ਸਾਫ਼ ਹੋ ਗਿਆ ਹੈ। ਪਰ ਇਸ ਦੌਰਾਨ ਲੋਕਾਂ ਨੇ ਟਵਿੱਟਰ 'ਤੇ ਟੀ-20 ਵਿਸ਼ਵ ਕੱਪ ਦੇ ਰੱਦ ਹੋਣ ਅਤੇ ਆਈ.ਪੀ.ਐੱਲ. 2020 ਦਾ ਰਾਸਤਾ ਸਾਫ਼ ਹੋਣ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। 

PunjabKesariਇਹ ਵੀ ਪੜ੍ਹੋਂ : ਆਈ.ਪੀ.ਐੱਲ. ਦੇ ਸ਼ਡਿਊਲ ਨੂੰ ਲੈ ਕੇ ਵੱਡੀ ਖ਼ਬਰ

ਆਈ.ਸੀ.ਸੀ. ਵਲੋਂ ਟੀ-20 ਵਿਸ਼ਵ ਕੱਪ ਨੂੰ ਰੱਦ ਕਰਨ ਦੇ ਐਲਾਨ ਦੇ ਨਾਲ ਹੀ ਟਵਿੱਟਰ 'ਤੇ ਟੀ-20 ਵਰਲਡ ਕੱਪ ਹੈਸ਼ਟੇਗ ਟ੍ਰੈਂਡ ਕਰਨ ਲੱਗਾ। ਇਸ ਦੌਰਾਨ ਲੋਕਾਂ ਨੇ ਆਈ.ਸੀ.ਸੀ. ਦਾ ਮਜ਼ਾਕ ਬਣਾਉਂਦੇ ਹੋਏ ਇਕ ਤੋਂ ਇਕ ਹਾਸੇ ਵਾਲੇ ਮੀਮਸ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਲੋਕਾਂ ਨੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪੈਸਾ ਹੋਵੇ ਤਾਂ ਕੀ ਨਹੀਂ ਹੋ ਸਕਦਾ। ਉਥੇ ਹੀ ਕੁਝ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਕਿ ਚਲੋਂ ਇਸ ਵਾਰ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੇਖੋਂ ਲੋਕਾਂ ਵਲੋਂ ਸ਼ੇਅਰ ਕੀਤੇ ਗਏ ਮੀਮਸ : —

PunjabKesari

PunjabKesari

PunjabKesari

PunjabKesari

PunjabKesari

PunjabKesari

 

PunjabKesari

PunjabKesari

PunjabKesari

PunjabKesari

PunjabKesari


author

Baljeet Kaur

Content Editor

Related News