ਅਨਿਲ ਕੁਮਾਰ ਚੰਡੀਗੜ੍ਹ ਕਬੱਡੀ ਸੰਘ ਦੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ

Wednesday, Jul 03, 2019 - 11:17 PM (IST)

ਅਨਿਲ ਕੁਮਾਰ ਚੰਡੀਗੜ੍ਹ ਕਬੱਡੀ ਸੰਘ ਦੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ

ਚੰਡੀਗੜ੍ਹ— ਅਨਿਲ ਕੁਮਾਰ ਚੰਡੀਗੜ੍ਹ ਕਬੱਡੀ ਸੰਘ (ਸੀ. ਕੇ. ਏ.) ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ। ਐਮੇਚਿਓਰ ਕਬੱਡੀ ਫੈੱਡਰੇਸ਼ਨ ਆਫ ਇੰਡੀਆ ਦੇ ਮੈਂਬਰ ਸੀ. ਕੇ. ਏ. ਦੀਆਂ ਚੋਣਾਂ 'ਚ ਪ੍ਰਧਾਨ, ਜਨਰਲ ਸਕੱਤਰ, ਅਕਾਊਂਟੈਂਟ, ਕਾਰਜਕਾਰੀ ਪ੍ਰਧਾਨ, ਸੀਨੀਅਰ ਉਪ ਪ੍ਰਧਾਨ, ਉਪ-ਪ੍ਰਧਾਨ ਦੇ 3 ਅਹੁਦਿਆਂ, ਸੰਯੁਕਤ  ਸਕੱਤਰ, ਕਾਰਜਕਾਰੀ ਮੈਂਬਰਾਂ ਦੇ 7 ਅਹੁਦਿਆਂ ਦੀ ਚੋਣ ਹੋਈ। ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ। ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਅਤੇ ਅਕਾਊਂਟੈਂਟ ਜਗਤਾਰ ਸਿੰਘ ਬਣੇ। ਇਨ੍ਹਾਂ ਸਾਰਿਆਂ ਦਾ ਕਾਰਜਕਾਲ 5 ਸਾਲਾਂ ਤਕ ਰਹੇਗਾ।


author

Gurdeep Singh

Content Editor

Related News