ਬੱਚਿਆਂ ਨੂੰ ਸੰਸਕਾਰੀ ਬਣਾਉਣ ਲਈ ਜ਼ਰੂਰੀ ਹਨ ਇਹ ਗੱਲਾਂ

02/12/2017 2:54:08 PM

ਮੁੰਬਈ—ਘਰ-ਪਰਿਵਾਰ ਵਿਚ ਸਭ ਤੋਂ ਮੁਸ਼ਕਲ ਹੁੰਦਾ ਹੈ, ਬੱਚਿਆਂ ਨੂੰ ਸੰਸਕਾਰੀ ਬਣਾਉਣਾ। ਇਹ ਗੱਲ ਪੂਰੀ ਤਰਾਂ ਗਲਤ ਹੈ ਕਿ ਬੱਚਿਆ ਨੂੰ ਸੰਸਕਾਰੀ ਅਤੇ ਯੋਗ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਸੁਖ-ਸੁਵਿਧਾਵਾਂ ਦੀ ਜ਼ਰੂਰਤ ਹੁੰਦੀ ਹੈ। ''ਘਾਟ'' ਵਿਚ ਵੀ ਬੱਚਿਆਂ ਨੂੰ ਯੋਗ ਬਣਾਇਆ ਜਾ ਸਕਦਾ ਹੈ। ਇਕ ਤਰਾਂ ਤੋਂ ਦੇਖਿਆ ਜਾਵੇ ਤਾਂ ਸਿਰਫ ਸੁਖ ਹੀ ਨਹੀਂ, ਕਦੀ ਕਦੀ ਸਾਨੂੰ ਬੱਚਿਆਂ ਨੂੰ ਥੋੜੀ ਘਾਟ ਵਿਚ ਵੀ ਰੱਖਣਾ ਚਾਹੀਦਾ ਹੈ। ਤਾਂ ਹੀ ਉਹਨਾਂ ਨੂੰ ਜੀਵਨ ਦੇ ਮੁੱਲ ਦਾ ਪਤਾ ਲਗਦਾ ਹੈ। ਬੱਚਿਆਂ ਨੂੰ ਛੋਟੀ ਉਮਰ ''ਚ ਹੀ ਉਨ੍ਹਾਂ ਗੱਲਾਂ ਬਾਰੇ ਜਾਣਕਾਰੀ ਦਿਓ ਜੋ ਅੱਗੇ ਚੱਲ ਕੇ ਉਨ੍ਹਾਂ ਦੇ ਕੰਨ ਆ ਸਕਣ । ਉਨ੍ਹਾਂ ਨੂੰ ਵੱਡਿਆਂ ਦਾ ਇੱਜ਼ਤ ਕਰਨਾ ਸਿਖਾਓ, ਉਨ੍ਹਾਂ ਸਾਰੀਆਂ ਸੁੱਖ ਸੁਵਿਧਾਵਾਂ ਦੀ ਜਗ੍ਹਾਂ ਥੋੜੇ ''ਚ ਗੁਜਾਰਾ ਕਰਨਾ ਸਿਖਾਓ। ਜੇਕਰ ਤੁਸੀਂ ਸੋਚ ਦੇ ਹੋ ਕੀ ਸਾਰੇ ਸੱਖ ਜੇਣ ਨਾਲ ਉਨ੍ਹਾਂ ''ਚ ਸੰਸਕਾਰ ਆਉਂਦੇ ਹਨ ਤਾਂ ਤੁਸੀਂ ਗਲਤ ਹੋ, ਸੰਸਕਾਰ ਸਾਡੇ ਵਿਚਾਰਾਂ ਤੋਂ ਆਉਂਦੇ ਹਨ। ਸੁਵਿਧਾਵਾਂ ਦੀ ਨਾ ਸੋਚੋ, ਕਦੀ ਕਦੀ ਉਹਨਾਂ ਘਾਟ ਵਿਚ ਵੀ ਰੱਖਣਾ ਦਾ ਯਤਨ ਕਰੋ, ਪਰ ਅਭਾਵਾਂ ਵਿਚ ਸੁਵਿਧਾਵਾਂ ਦੇ ਸਥਾਨ ''ਤੇ ਥਾਂ ਤੇ ਤੁਹਾਡਾ ਪਿਆਰ ਅਤੇ ਸੰਸਕਾਰ ਨਾਲ ਹੋਣੇ ਚਾਹੀਦੇ ਹਨ। ਫਿਰ ਕਦੀ ਔਲਾਦ ਭਟਕੇਗੀ ਨਹੀਂ।


Related News