3 ਅਪ੍ਰੈਲ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Monday, Apr 03, 2017 - 11:46 PM (IST)
1. ਐੱਸ.ਵਾਈ.ਐੱਲ ''ਤੇ ਮਜ਼ਬੂਤ ਪੱਖ ਰਖੇਗੀ ਕੈਪਟਨ ਸਰਕਾਰ- ਰਾਣਾ ਗੁਰਜੀਤ
2. ਹੋਟਲ ਇੰਡਸਟਰੀ ਦੀ ਸਾਰ ਲਵੇ ਕੈਪਟਨ ਸਰਕਾਰ- ਸੁਖਬੀਰ
3. ਸ਼ਰਾਬਬੰਦੀ ''ਤੇ ਸੁਪਰੀਮ ਕੋਰਟ ਜਾਵੇਗੀ ਸਰਕਾਰ- ਮਨਪ੍ਰੀਤ
4. ਝੂਠੇ ਪੁਲਸ ਮੁਕਾਬਲਿਆਂ ''ਤੇ ਚੁੱਪ ਕਿਊਂ ਹੈ ਰਵਾਇਤੀ ਲੀਡਰ- ਖਹਿਰਾ
5. ਕਣਕ ਖਰੀਦ ਨੂੰ ਲੈ ਮੰਤਰੀ ਬਾਜਵਾ ਨੇ ਕੀਤੀ ਬੈਠਕ