ਯਾਤਰੀਆਂ ਲਈ ਰਾਹਤ ਦੀ ਖ਼ਬਰ, ਮੁੜ ਪਟੜੀ ’ਤੇ ਦੌੜਣਗੀਆਂ ਕੋਰੋਨਾ ਕਾਲ ਤੋਂ ਬੰਦ ਪਈਆਂ ਟਰੇਨਾਂ

Friday, Jun 17, 2022 - 11:57 AM (IST)

ਯਾਤਰੀਆਂ ਲਈ ਰਾਹਤ ਦੀ ਖ਼ਬਰ, ਮੁੜ ਪਟੜੀ ’ਤੇ ਦੌੜਣਗੀਆਂ ਕੋਰੋਨਾ ਕਾਲ ਤੋਂ ਬੰਦ ਪਈਆਂ ਟਰੇਨਾਂ

ਜਲੰਧਰ— ਰੇਲ ’ਚ ਸਫ਼ਰ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਕਾਲ ’ਚ ਬੰਦ ਕੀਤੀਆਂ ਗਈਆਂ ਟਰੇਨਾਂ ਨੂੰ ਰੇਲਵੇ ਪ੍ਰਸ਼ਾਸਨ ਨੇ ਪਟੜੀ ’ਤੇ ਉਤਾਰ ਦਿੱਤਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨ ਤੋਂ ਹੋ ਕੇ ਜਾਣ ਵਾਲੀਆਂ ਕਰੀਬ 45 ਟਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ। ਸਟੇਸ਼ਨ ਤੋਂ ਅੰਤਿਮ ਸਟੇਸ਼ਨ ਤੱਕ ਚੱਲਣ ਵਾਲੀਆਂ ਟਰੇਨਾਂ ਦੀ ਸੂਚੀ ਵੀ ਸਾਰੇ ਰੇਲਵੇ ਸਟੇਸ਼ਨਾਂ ਨੂੰ ਭੇਜ ਦਿੱਤੀ ਗਈ ਹੈ। ਰੋਜ਼ਾਨਾ ਰੇਲਵੇ ਸਟੇਸ਼ਨ ਤੋਂ ਯਾਤਰੀਆਂ ਨੂੰ ਨਿਰਧਾਰਿਤ ਸਮੇਂ ’ਤੇ ਪੈਸੇਂਜਰ ਟਰੇਨ ਮਿਲੇਗੀ। ਦੱਸ ਦੇਈਏ ਕਿ ਪੈਸੇਂਜਰ ਟਰੇਨਾਂ ਦੇ ਸੰਚਾਲਨ ਦੇ ਨਾਲ-ਨਾਲ ਵੇਟਿੰਗ ਦੀ ਸਮੱਸਿਆ ਵੀ ਘੱਟ ਹੋ ਸਕੇਗੀ। 

ਇਹ ਵੀ ਪੜ੍ਹੋ: ਗੈਂਗਸਟਰਾਂ ਤੇ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਇਨ੍ਹਾਂ ਪੈਸੇਂਜਰ ਟਰੇਨਾਂ ਦਾ ਹੋਵੇਗਾ ਸੰਚਾਲਨ 
74987 ਬਠਿੰਡਾ-ਫਾਜ਼ਿਲਕਾ 
74986 ਫਾਜ਼ਿਲਕਾ-ਬਠਿੰਡਾ
74901 ਜਲੰਧਰ-ਪਠਾਨਕੋਟ 
74904 ਪਠਾਨਕੋਟ-ਜਲੰਧਰ  
74975 ਫਿਰੋਜ਼ਪੁਰ-ਫਾਜ਼ਿਲਕਾ 
74978 ਫਾਜ਼ਿਲਕਾ-ਫਿਰੋਜ਼ਪੁਰ 
74943 ਨਕੋਦਰ-ਜਲੰਧਰ ਸਿਟੀ 
74944 ਜਲੰਧਰ ਸਿਟੀ-ਨਕੋਦਰ 
74945 ਨਕੋਦਰ-ਜਲੰਧਰ ਸਿਟੀ
74946 ਜਲੰਧਰ ਸਿਟੀ-ਨਕੋਦਰ
74947 ਨਕੋਦਰ-ਜਲੰਧਰ ਸਿਟੀ
74948 ਜਲੰਧਰ ਸਿਟੀ-ਨਕੋਦਰ
74931 ਜਲੰਧਰ ਸਿਟੀ-ਫਿਰੋਜ਼ਪੁਰ
74932 ਫਿਰੋਜ਼ਪੁਰ-ਜਲੰਧਰ ਸਿਟੀ
74939 ਜਲੰਧਰ ਸਿਟੀ-ਫਿਰੋਜ਼ਪੁਰ
74936 ਫਿਰੋਜ਼ਪੁਰ-ਜਲੰਧਰ ਸਿਟੀ
74967 ਲੁਧਿਆਣਾ-ਲੋਹੀਆਂ ਖ਼ਾਸ
74968 ਲੋਹੀਆਂ ਖ਼ਾਸ-ਲੁਧਿਆਣਾ
74969 ਲੋਹੀਆਂ-ਫਿਲੌਰ-ਲੁਧਿਆਣਾ
74970 ਲੁਧਿਆਣਾ-ਲੋਹੀਆਂ ਖ਼ਾਸ
54575 ਲੁਧਿਆਣਾ-ਲੋਹੀਆਂ ਖ਼ਾਸ
54576 ਲੋਹੀਆਂ ਖ਼ਾਸ-ਲੁਧਿਆਣਾ
54637 ਹੁਸ਼ਿਆਰਪੁਰ-ਜਲੰਧਰ
54638 ਜਲੰਧਰ-ਹੁਸ਼ਿਆਰਪੁਰ
74915 ਹੁਸ਼ਿਆਰਪੁਰ-ਜਲੰਧਰ
74918 ਜਲੰਧਰ-ਹੁਸ਼ਿਆਰਪੁਰ
74919 ਹੁਸ਼ਿਆਰਪੁਰ-ਜਲੰਧਰ
74924 ਜਲੰਧਰ-ਹੁਸ਼ਿਆਰਪੁਰ
74601 ਬਿਆਸ-ਤਰਨਤਾਰਨ
74602 ਤਰਨਤਾਰਨ-ਬਿਆਸ
74655 ਡੇਰਾ ਬਾਬਾ ਨਾਨਕ-ਵੇਰਕਾ
74685 ਖੇਮਕਰਨ-ਭਗਤਾਂਵਾਲਾ
74686 ਭਗਤਾਂਵਾਲਾ-ਖੇਮਕਰਨ
54611 ਅੰਮ੍ਰਿਤਸਰ-ਪਠਾਨਕੋਟ
54614 ਪਠਾਨਕੋਟ-ਅੰਮ੍ਰਿਤਸਰ
74673 ਪਠਾਨਕੋਟ-ਵੇਰਕਾ
74674 ਵੇਰਕਾ-ਪਠਾਨਕੋਟ
74675 ਅੰਮ੍ਰਿਤਸਰ-ਪਠਾਨਕੋਟ
74676 ਪਠਾਨਕੋਟ-ਪਠਾਨਕੋਟ
74951 ਜੈਜੋਂ-ਫਗਵਾੜਾ 
74954 ਫਗਵਾੜਾ-ਜੈਜੋਂ
74981 ਕੋਟਕਪੂਰਾ-ਫਾਜ਼ਿਲਕਾ
74982 ਫਾਜ਼ਿਲਕਾ-ਕੋਟਕਪੂਰਾ
74971 ਫਿਰੋਜ਼ਪੁਰ-ਫਾਜ਼ਿਲਕਾ 
74976 ਫਾਜ਼ਿਲਕਾ-ਫਿਰੋਜ਼ਪੁਰ

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News