ਅੰਮ੍ਰਿਤਸਰ ਏਅਰਪੋਰਟ ''ਤੇ ਪਈਆਂ ਭਾਜੜਾਂ, ਸ਼ਾਰਜਾਹ ਤੋਂ ਆਏ 3 ਯਾਤਰੀਆਂ ਕੋਲੋਂ 89.33 ਲੱਖ ਦੇ ਆਈਫੋਨ ਜ਼ਬਤ

Saturday, Feb 28, 2026 - 07:25 PM (IST)

ਅੰਮ੍ਰਿਤਸਰ ਏਅਰਪੋਰਟ ''ਤੇ ਪਈਆਂ ਭਾਜੜਾਂ, ਸ਼ਾਰਜਾਹ ਤੋਂ ਆਏ 3 ਯਾਤਰੀਆਂ ਕੋਲੋਂ 89.33 ਲੱਖ ਦੇ ਆਈਫੋਨ ਜ਼ਬਤ

ਅੰਮ੍ਰਿਤਸਰ (ਨੀਰਜ)-ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡੀ. ਆਰ. ਆਈ. ਦੀ ਟੀਮ ਵੱਲੋਂ ਸ਼ਾਰਜਾਹ ਤੋਂ ਆਉਣ ਵਾਲੇ ਤਿੰਨ ਯਾਤਰੀਆਂ ਦੇ ਸਾਮਾਨ ਵਿੱਚੋਂ 89.33 ਲੱਖ ਰੁਪਏ ਦੇ ਆਈਫੋਨ ਜ਼ਬਤ ਕੀਤੇ ਗਏ। ਇਹ ਕਾਰਵਾਈ ਕਸਟਮ ਐਕਟ 1962 ਦੇ ਤਹਿਤ ਕੀਤੀ ਗਈ।  ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਵੱਡੀ ਗਿਣਤੀ ਵਿੱਚ ਆਈਫੋਨ ਜਾਂ ਹੋਰ ਇਲੈਕਟ੍ਰਾਨਿਕ ਵਸਤੂਆਂ ਨਹੀਂ ਲਿਆ ਸਕਦੇ। ਵੱਡੀ ਗਿਣਤੀ ਵਿੱਚ ਆਈਫੋਨ ਲਿਆਂਦੇ ਜਾਣ ਤੋਂ ਸਪੱਸ਼ਟ ਤੌਰ ’ਤੇ ਸਮੱਗਲਿੰਗ ਦਾ ਸੰਕੇਤ ਮਿਲਦਾ ਹੈ, ਜਿਸ ਦੇ ਨਤੀਜੇ ਵਜੋਂ ਟੈਕਸ ਚੋਰੀ ਹੁੰਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਵੱਡੀ ਹੋਈ ਭਵਿੱਖਬਾਣੀ! 4 ਮਾਰਚ ਤੱਕ ਮੌਸਮ ਦੀ ਨਵੀਂ ਅਪਡੇਟ ਜਾਰੀ, ਤਿੰਨ ਦਿਨ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News