69ਵੇਂ ਗੁਣਤੰਤਰ ਦਿਵਸ ਮੌਕੇ ਤਲਵੰਡੀ ਸਾਬੋ ''ਚ ਲਹਿਰਾਇਆ ਝੰਡਾ
Friday, Jan 26, 2018 - 11:31 AM (IST)

ਤਲਵੰਡੀ ਸਾਬੋਂ (ਮੁਨੀਸ਼) - 69ਵੇਂ ਗਣਤੰਤਰ ਦਿਵਸ ਮੌਕੇ ਤਲਵੰਡੀ ਸਾਬੋਂ 'ਚ ਐੱਸ. ਡੀ. ਐੱਮ. ਵਰਿੰਦਰ ਸਿੰਘ ਤੇ ਡੀ. ਐੱਸ. ਪੀ ਵਰਿੰਦਰ ਗਿੱਲ ਨੇ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਨੂੰ ਗਣਤੰਤਰਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਲੋਕਾਂ 'ਚ ਠੰਢ ਦੇ ਬਾਵਜੂਦ ਵੀ ਲੋਕਾਂ 'ਚ ਭਾਰਤੀ ਉਤਸ਼ਾਹ ਦੇਖਣ ਨੂੰ ਮਿਲਿਆ।